ਸ਼ਨਾਖ਼ਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਬਦਲਵੇਂ ਹਿੱਜੇ[ਸੋਧੋ]

ਨਿਰੁਕਤੀ[ਸੋਧੋ]

  • ਫ਼ਾਰਸੀ ਤੋਂ

ਨਾਂਵ[ਸੋਧੋ]

ਸ਼ਨਾਖ਼ਤ

  1. ਪਛਾਣ; ਬਾਰੇ ਜਾਣਕਾਰੀ
  2. ਸਿਆਣ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. identity or identification

ਕਿਰਿਆ[ਸੋਧੋ]

ਸ਼ਨਾਖ਼ਤ ਕਰਨਾ ਜਾਂ ਕਰਵਾਉਣਾ

  1. ਪਛਾਣ ਕਰਨੀ, ਪਛਾਣ ਦੱਸਣੀ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. to identify