ਸਾਹ ਕੱਢਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸਿਹਤ ਵਿਗਿਆਨ
ਮੁਹਾਵਰਾ
[ਸੋਧੋ]ਸਾਹ ਕੱਢਣਾ
- . ਸਫਰ ਜਾਂ ਮਿਹਨਤ ਕਰਦਿਆਂ ਵਿਚੋਂ ਕੁਝ ਚਿਰ ਲਈ ਆਰਾਮ ਲੈਣਾ, ਬਿਸਰਾਮ ਕਰਨਾ, ਦਮ ਲੈਣਾ; ਸਸਤਾਉਣਾ; #. ਬੋਲਣਾ, ਕੁਸਕਣਾ; #. ਅੰਦਰ ਖਿੱਚੀ ਹਵਾ ਨੂੰ ਫੇਫੜਿਆਂ ਵਿਚੋਂ ਬਾਹਰ ਕੱਢਣ ਦਾ ਅਮਲ ਜਾਂ ਕਿਰਿਆ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ