ਸਿਆਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਸਿਆਣਾ (ਬਹੁਵਚਨ, ਸਿਆਣੇ)

  1. ਅਕਲ ਵਾਲ਼ਾ, ਸਮਝ ਵਾਲ਼ਾ, ਅਕਲਮੰਦ, ਸਮਝਦਾਰ, ਗਿਆਨੀ, ਸੁਜਾਨ
  2. ਹੁਸ਼ਿਆਰ, ਚਲਾਕ, ਤਿੱਖਾ
  3. ਹਕੀਮ, ਵੈਦ, ਡਾਕਟਰ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. wise, knowledgeable, adult
  2. intelligent, clever
  3. doctor, physician