ਸਮੱਗਰੀ 'ਤੇ ਜਾਓ

ਸਿਰ ਵਡੇ ਸਰਦਾਰਾਂ ਦੇ ਪੈਰ ਵਡੇ ਗਵਾਰਾਂ ਦੇ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]


ਅਖੌਤ

[ਸੋਧੋ]

ਸਿਰ ਵਡੇ ਸਰਦਾਰਾਂ ਦੇ ਪੈਰ ਵਡੇ ਗਵਾਰਾਂ ਦੇ (ਇਸਤਰੀ ਲਿੰਗ)

ਅਮੀਰਾਂ ਦੀ ਦਿਮਾਗੀ ਤੇ ਮਜੂਰਾਂ ਦੀ ਜਿਸਮਾਨੀ ਤਾਕਤ ਜ਼ਿਆਦਾ ਹੁੰਦੀ ਹੈ, ਸੋਚ ਵਿਚਾਰ ਵਾਲਿਆਂ ਜਾਂ ਮੁਖੀਆਂ ਦੇ ਸਿਰ ਵਡੇ ਤੇ ਭਾਰ ਚੁਕਣ ਵਾਲਿਆਂ ਦੇ ਪੈਰ ਵਡੇ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ