ਸੀਟੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]
ਨਾਂਵ (noun, feminine)
[ਸੋਧੋ]ਸੀਟੀ
ਉਚੀ ਤਿੱਖੀ ਆਵਾਜ਼ ਜੋ ਮੂੰਹ ਗੋਲ ਕਰ ਕੇ ਕੱਢੀ ਜਾਂਦੀ ਹੈ, ਬਰੀਕ ਆਵਾਜ਼ ਜੋ ਦੋ ਉਂਗਲੀਆਂ ਮੂੰਹ ਵਿਚ ਰਖ ਕੇ ਕਢਦੇ ਹਨ, ਰੇਲ ਦੇ ਇੰਜਨ ਦੀ ਚੀਕ, ਇੰਜਨ ਸ਼ੈਡ ਜਾਂ ਬਿਜਲੀ ਘਰ ਦਾ ਘੁਘੂ, ਇਕ ਜੰਤਰ ਜਿਸ ਨੂੰ ਮੂੰਹ ਨਾਲ ਵਜਾਇਆਂ ਬਰੀਕ ਆਵਾਜ਼ ਨਿਕਲਦੀ ਹੈ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ