ਸਮੱਗਰੀ 'ਤੇ ਜਾਓ

ਸੁਖਮਨਾ ਨਾੜੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]

ਸਰੀਰਕ ਵਿਗਿਆਨ

ਨਾਂਵ (noun, feminine)

[ਸੋਧੋ]

ਸੁਖਮਨਾ ਨਾੜੀ (ਇਸਤਰੀ ਲਿੰਗ)

ਹਰਾਮ ਮਗਜ਼, ਕਸੇਰੂਕਾਂ ਵਿਚ ਦੀ ਲੰਘਦਾ ਸੰਘਣਾ ਲੰਮ ਸਲੰਮਾ ਨਾੜੀ ਤੰਤੂਆਂ ਦਾ ਮਗਜ਼ਦਾਰ ਰੇਸ਼ਾ ਜੇਹਾ ਜੋ ਸਿਰ ਖੋਪਰੀ ਦੇ ਵਡੇ ਸੁਰਾਖ ਤੋਂ ਸ਼ੁਰੂ ਹੋ ਕੇ ਰੀੜ੍ਹ ਦੀ ਨਾਲੀ ਵਿਚ ਦੀ ਗੁਜ਼ਰਦਾ ਹੈ ਅਤੇ ਕਮਰ ਦੇ ਦੂਜੇ ਮੂਹਰੇ ਕੋਲ ਖਤਮ ਹੋ ਜਾਂਦਾ ਹੈ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ