ਸੁਥਰਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਵਿਸ਼ੇਸ਼ਣ (adjective, masculine), ਨਾਂਵ (noun, masculine)
[ਸੋਧੋ]ਸੁਥਰਾ (ਪੁਲਿੰਗ)
- . ਸਾਫ, ਜੋ ਗੰਦਾ ਨਹੀਂ, ਰਲੇ ਬਗੈਰ; #. ਗੁਰੂ ਹਰਿਗੋਬਿੰਦ ਸਾਹਿਬ ਦਾ ਇਕ ਸਿੱਖ ਜੋ ਕਵੀ ਸੀ ਤੇ ਆਪਣੇ ਮਸਖਰੇਪਣ ਲਈ ਪਰਸਿੱਧ ਸੀ; #. ਫਕੀਰਾਂ ਦੀ ਇਕ ਸੰਪਰਦਾ ਦਾ ਬੰਦਾ ਜੋ ਡੰਡੇ ਵਜਾਉਂਦੇ ਹਨ ਤੇ ਸੁਥਰਾ ਸ਼ਾਹ ਨੂੰ ਮੰਨਦੇ ਹਨ; #. ਮਲੰਗ, ਜਿਸ ਨੇ ਆਪਣਾ ਸਾਰਾ ਮਾਲ ਉਡਾ ਛਡਿਆ ਹੋਵੇ. (member of a mendicant order of the same name)
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ