ਸੁਬਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਫ਼ਾਰਸੀ
ਸੁਬਾ (ਪੁਲਿੰਗ)
- . ਕਿਸੇ ਡੰਡੀ ਅਗੇ ਕਪੜਾ ਬੰਨ੍ਹ ਕੇ ਬਣਾਇਆ ਝਾੜਨ; #. ਬੰਦੂਕ ਦਾ ਗਜ਼ ਜਿਸ ਨਾਲ ਨਾਲੀ ਸਾਫ ਕੀਤੀ ਜਾਂਦੀ ਹੈ; #. ਤਕੜਾ ਲੰਮਾ ਝੰਮਾ ਆਦਮੀ; #. ਕੰਨੀ ਜਾਂ ਢੇਡੀ ਤੇ ਲੋਹਾ ਰੱਖ ਕੇ ਛੇਕ ਕਰਨ ਵਾਲਾ ਛੈਣੀ ਦੀ ਕਿਸਮ ਦਾ ਸੰਦ ਜਿਸ ਦਾ ਮੂੰਹ ਤਿੱਖਾ ਗੋਲ ਹੁੰਦਾ ਹੈ, ਬਿਹਣੀ; #. ਜਿਲਦਸਾਜ਼ਾਂ ਵਾਲਾ ਸੂਆ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ