ਸੁਰਖ਼ੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਫ਼ਾਰਸੀ
ਨਾਂਵ (noun, feminine)
[ਸੋਧੋ]ਸੁਰਖ਼ੀ (ਪੁਲਿੰਗ/ਇਸਤਰੀ ਲਿੰਗ)
- . ਲਾਲੀ; #. ਲਾਲ ਰੰਗ; #. ਇੱਟਾਂ ਨੂੰ ਪੀਹ ਕੇ ਬਣਾਇਆ ਹੋਇਆ; ਬਰੀਕ ਧੂੜਾ ਜਿਸ ਨੂੰ ਚੂਨੇ ਨਾਲ ਹਲਾ ਕੇ ਉਸਾਰੀ ਲਈ ਵਰਤਦੇ ਹਨ; #. ਸਿਰਲੇਖ; #. ਬੁੱਲਾਂ ਨੂੰ ਲਾਉਣ ਵਾਲਾ ਲਾਲ ਰੰਗ, ਦੰਦਾਸਾ ਮਲਣ ਨਾਲ ਬੁੱਲਾਂ ਤੇ ਆਈ ਲਾਲੀ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ