ਸੁਲੇਮਨੀ ਸੁਰਮਾ
ਪੰਜਾਬੀ[ਸੋਧੋ]
ਉਚਾਰਨ[ਸੋਧੋ]
noicon | (file) |
ਨਿਰੁਕਤੀ[ਸੋਧੋ]
ਸੁਲੇਮਨੀ ਸੁਰਮਾ (ਪੁਲਿੰਗ)
ਇਕ ਮਨੋਤੀ ਸੁਰਮਾ ਜਿਸ ਨੂੰ ਅੱਖਾਂ ਵਿਚ ਪਾਉਣ ਨਾਲ ਅਦ੍ਰਿਸ਼ਟ ਵਸਤਾਂ ਵੀ ਦਿੱਸਣ ਲਗ ਪੈਂਦੀਆਂ ਹਨ ਪਰ ਸੁਰਮਾ ਪਾਉਣ ਵਾਲੇ ਨੂੰ ਕੋਈ ਨਹੀਂ ਵੇਖ ਸਕਦਾ। ਇਸ ਦਾ ਜ਼ਿਕਰ ਪਰੀ-ਕਹਾਣੀਆਂ ਵਿਚ ਆਉਂਦਾ ਹੈ
ਹਵਾਲੇ[ਸੋਧੋ]
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ