ਸੂਆ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸਿਹਤ ਵਿਗਿਆਨ
ਨਾਂਵ (noun, masculine)
[ਸੋਧੋ]ਸੂਆ
- . ਵੱਡੀ ਸੂਈ ਜਿਸ ਨਾਲ ਬੋਰੀਆਂ ਦੇ ਮੂੰਹ ਸੀਤੇ ਜਾਂਦੇ ਹਨ; #. ਤਿੱਖੀ ਨੋਕ ਵਾਲਾ ਸੰਦ ਜਿਸ ਨਾਲ ਛੇਕ ਮਾਰ ਕੇ ਕਿਤਾਬਾਂ ਕਾਪੀਆਂ ਆਦਿ ਸੀਤੀਆਂ ਜਾਂਦੀਆਂ ਹਨ; #. ਤੂਈ, ਅੰਗੂਰ, ਕਮਾਦ ਦੀ ਗੰਢ ਤੋਂ ਨਵੀਂ ਫੁੱਟੀ ਪੋਂਗਰ ਜਾਂ ਸ਼ਾਖ; #. ਗਾਂ ਜਾਂ ਮਹਿ ਨੂੰ ਬੱਚਾ ਹੋਣ ਦਾ ਭਾਵ; ਬੱਚਾ ਹੋਣ ਮਗਰੋਂ ਦੁੱਧ ਦੇਣ ਦਾ ਸਮਾ, ਦੋ ਜਣੇਪਿਆਂ ਦੇ ਵਿਚਾਲੇ ਦਾ ਸਮਾ; #. ਰਜਵਾਹ, ਰਾਜਬਾਹ, ਛੋਟੀ ਨਹਿਰ ਜੋ ਵੱਡੀ ਨਹਿਰ ਵਿਚੋਂ ਨਿਕਲੇ; #. ਸਰੀਰ ਵਿਚ ਸਰਿੰਜ ਜਾਂ ਪੋਲੀ ਸੂਈ ਨਾਲ ਦਵਾਈ ਦਾਖਲ ਕਰਨ ਦਾ ਭਾਵ, ਇੰਜੈਕਸ਼ਨ; #. ਤੋਤਾ; #. ਸੂਲ 'ਸੁਐ ਚਾੜਿ ਭਵਾਈਅਹਿ ਜੰਤ'
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ