ਸੂਤਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਕ੍ਰਿਆ ਸਕਰਮਕ (verb, transitive)
[ਸੋਧੋ]ਸੂਤਣਾ
- . ਕਿਸੇ ਅੰਗ ਤੇ ਇਉਂ ਹੱਥ ਫੇਰਨਾ ਕਿ ਉਤੋਂ ਹੇਠਾਂ ਨੂੰ ਆਵੇ, ਮਲਣਾ; #. ਮਾਂਝਾ ਚਾੜ੍ਹਨਾ (ਪਤੰਗ ਦੀ ਡੋਰ ਨੂੰ––); #. ਤਲਵਾਰ ਨੂੰ ਮਿਆਨ ਵਿਚੋਂ ਮਾਰਨ ਲਈ ਖਿੱਚਣਾ; #. ਬ੍ਰਿਛ ਦੀ ਟਹਿਣੀ ਤੋਂ ਪੱਤੇ ਆਦਿ ਹੱਥ ਦੀ ਮੁੱਠ ਵਿਚ ਘੁਟ ਕੇ ਖਿੱਚ ਕੇ ਲਾਹੁਣਾ; #. ਅਰਕ ਕੱਢਣਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ