ਸੂਫ
ਦਿੱਖ
ਪੰਜਾਬੀ
[ਸੋਧੋ]ਉਦਾਸੀ
ਨਿਰੁਕਤੀ
[ਸੋਧੋ]ਅਰਬੀ
ਨਾਂਵ (noun, masculine)
[ਸੋਧੋ]ਸੂਫ
- . ਉੱਨ ਦਾ ਕਪੜਾ, ਕੰਬਲ, ਸੂਫੀ ਫਕੀਰ ਦੀ ਖਫਨੀ (ਕੰਨ ਮੁਸੱਲਾ ਸੂਫ ਗਲਿ); #. ਇਕ ਕਿਸਮ ਦਾ ਕਾਲੇ ਰੰਗ ਦਾ ਕਪੜਾ; #. ਅੰਬਾਂ ਦੇ ਗੁੱਦੇ ਵਿਚਲੇ ਰੇਸ਼ੇ; #. ਸਿਆਹੀ ਦੀ ਦਵਾਤ ਵਿਚਲੀ ਲੀਰ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ