ਸੇਂਜੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਨਾਂਵ (noun, feminine)
[ਸੋਧੋ]ਸੇਂਜੀ ਪਸ਼ੂਆਂ ਦਾ ਇਕ ਪਰਸਿਧ ਚਾਰਾ ਜਾਂ ਪੱਠਾ ਜਿਸ ਦਾ ਬੀ ਕਪਾਹ ਦੀ ਲਥਣੋ ਹਟ ਚਲਣ ਨੇੜੇ ਖੜੀਆਂ ਮਣਛਿਟੀਆਂ ਵਿਚ ਜਾਂ ਝੋਨੇ ਦੇ ਵੱਢ ਵਿਚ ਪਾਣੀ ਦੇ ਕੇ ਉਪਰੋਂ ਢੀਂਗਰ ਫੇਰ ਦਿੱਤਾ ਜਾਂਦਾ ਹੈ ਤਾਂ ਜੋ ਗਹਿਰ ਘੁਲ ਕੇ ਮਗਰੋਂ ਉਹ ਖਿਲਾਰੇ ਹੋਏ ਬੀ ਉਤੇ ਬੈਠ ਜਾਏ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ