ਸਮੱਗਰੀ 'ਤੇ ਜਾਓ

ਸੇਤੂ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]

ਸਿਹਤ ਵਿਗਿਆਨ ਸੇਤੂ (ਇਸਤਰੀ ਲਿੰਗ) ਪੁਲ, ਇਹ ਛੋਟੇ ਦਿਮਾਗ ਦੇ ਸੱਜੇ ਅਤੇ ਖੱਬੇ ਹਿੱਸਿਆਂ ਦੇ ਦਰਮਿਆਨ ਹੁੰਦਾ ਹੈ ਅਤੇ ਇਸ ਦੀ ਸ਼ਕਲ ਪੁਲ ਦੀ ਡਾਟ ਵਰਗੀ ਹੁੰਦੀ ਹੈ। ਵੱਡੇ ਦਿਮਾਗ ਦੇ ਰਗ ਪੱਠੇ ਵੀ ਇਸ ਦੇ ਉਤੋਂ ਦੀ ਲੰਘ ਕੇ ਜਾਂਦੇ ਹਨ। ਛੋਟਾ ਦਿਮਾਗ ਵੱਡਾ ਦਿਮਾਗ ਅਤੇ ਪਛਮਗਜ਼ ਤਿੰਨੇ ਇਸ ਪੁਲ ਨਾਲ ਆ ਕੇ ਮਿਲਦੇ ਹਨ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ