ਸੈਲੂਨ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਅੰਗਰੇਜ਼ੀ ਸੈਲੂਨ (ਇਸਤਰੀ ਲਿੰਗ)
- . ਕਿਸੇ ਇਕ ਮਕਸਦ ਲਈ ਸਜਾਇਆ ਕਮਰਾ ਜਿਵੇਂ ਹਜਾਮਤ ਖਾਨਾ; #. ਰੇਲ ਦਾ ਇਕ ਲੰਮਾ ਡੱਬਾ ਜੋ ਵਡੇ ਅਫਸਰਾਂ ਦੇ ਸਫਰ ਲਈ ਸਭ ਸਹੂਲਤਾਂ ਰਖ ਕੇ ਸਜਾਇਆ ਬਣਾਇਆ ਹੁੰਦਾ ਹੈ; #. ਹੋਟਲਾਂ ਤੇ ਕਾਹਵੇ ਖਾਨਿਆਂ ਦਾ ਵੱਡਾ ਕਮਰਾ, #. (ਜਹਾਜ ਵਿਚ) ਵੱਡਾ ਸਾਂਝਾ ਕਮਰਾ ਜਾਂ ਅਵਲ ਦਰਜੇ ਦੇ ਮੁਸਾਫਰਾਂ ਦਾ ਕਮਰਾ, ਹਵਾਈ ਜਹਾਜ਼ ਵਿਚ ਮੁਸਾਫਰਾਂ ਦਾ ਕਮਰਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ