ਸੈੱਲ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਅੰਗਰੇਜ਼ੀ/ਪਦਾਰਥ ਵਿਗਿਆਨ
ਨਾਂਵ (noun, masculine)
[ਸੋਧੋ]ਸੈੱਲ (ਪੁਲਿੰਗ/ਇਸਤਰੀ ਲਿੰਗ)
- . ਬਿਜਲੀ ਦੀ ਬੈਟਰੀ ਦਾ ਇਕ ਭਾਗ ਜਿਸ ਵਿਚ ਤੇਜਾਬ ਹੁੰਦਾ ਹੈ; #. ਹਥ-ਟਾਰਚਾਂ ਜਾਂ ਬੈਟਰੀਆਂ ਦਾ ਬੰਦ ਮਸਾਲਾ; #. ਕੱਪ ਜਾਰ ਜਾ ਕੋਈ ਹੋਰ ਬਰਤਨ ਜਿਸ ਵਿਚ ਰਸਾਇਣਕ ਕਿਰਿਆ ਦੁਆਰਾ ਬਿਜਲੀ ਪੈਦਾ ਕਰਨ ਲਈ) ਅਲੈਕਟਰੋਡ (ਬਿਜਲੀ ਦੁਆਰ) ਅਤੇ ਬਿਜਲੀ ਵਿਛੇਦਨ ਦ੍ਰੱਵ ਪਾਕੇ ਰੱਖੇ ਹੁੰਦੇ ਹਨ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ