ਸੋਡਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਅੰਗਰੇਜ਼ੀ

ਨਾਂਵ (noun, masculine)[ਸੋਧੋ]

ਸੋਡਾ (ਪੁਲਿੰਗ)

  1. . ਕਪੜੇ ਧੋਣ ਦਾ ਇਕ ਚਿੱਟੇ ਰੰਗ ਦਾ ਧੂੜਾ ਜੇਹਾ ਜਾਂ ਮਸਾਲਾ ਜਾਂ ਖਾਰ; #. ਲਾਗ ਜੋ ਕਪੜਾ ਰੰਗਣ ਵੇਲੇ ਰੰਗ ਦੇ ਨਾਲ ਪੈਂਦੀ ਹੈ; #. ਸੋਡਾ ਬਾਈਕਾਰਬ ਜਾਂ ਮਿੱਠਾ ਸੋਡਾ ਜੋ ਹਾਜਮੇ ਲਈ ਗੁਣਕਾਰੀ ਹੈ; #. ਸੋਡਾ ਵਾਟਰ; #. ਖਾਰੀ ਸੋਡੇ ਦੀ ਬੋਤਲ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ