ਸੋਨਪੱਤਰ ਬਿਜਲੀ ਦਰਸ਼ਕ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਪਦਾਰਥ ਵਿਗਿਆਨ ਸੋਨਪੱਤਰ ਬਿਜਲੀ ਦਰਸ਼ਕ ਚਾਰਜ ਦੀ ਮੌਜੂਦਗੀ ਜਾਂ ਇਸ ਚਾਰਜ ਦੇ ਮਨਫੀ ਮੁਸਬਤ ਹੋਣ ਬਾਰੇ ਦੱਸਣ ਵਾਲਾ ਜੰਤਰ ਜੋ ਸ਼ੀਸ਼ ਦੇ ਜਾਰ ਵਿਚ ਇਕ ਚਾਲਕ ਨਾਲ ਦੋ ਸੋਨ ਪੱਤਰ ਲਟਕਾ ਕੇ ਬਣਾਇਆ ਹੁੰਦਾ ਹੈ। ਜਦੋਂ ਇਨ੍ਹਾਂ ਪੱਤਰਾਂ ਨੂੰ ਚਾਲਕ ਰਾਹੀਂ ਚਾਰਜ ਕੀਤਾ ਜਾਵੇ ਤਾਂ ਇਹ ਪੱਤਰ ਖੁਲ੍ਹ ਕੇ ਦੂਰ ਹੋ ਜਾਂਦੇ ਹਨ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ