ਸੰਜਮ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਨਾਂਵ (noun, masculine)
[ਸੋਧੋ]ਸੰਜਮ
- . ਦਬਾਉ, ਰੋਕ, ਸਬਰ, ਮਨ ਨੂੰ ਕਾਬੂ ਵਿਚ ਰੱਖਣ ਦਾ ਭਾਵ, ਨਿਜਮ ਵਿਚ ਰਹਿਣ ਦਾ ਭਾਵ, ਸੈਕਾਬੂ; #. ਖਾਸ ਖਾਸ ਦਿਨ ਅੰਨ ਪਾਣੀ ਨਾ ਕਰਨਾ, ਥੋੜਾ ਖਾਣਾ, ਪਰਹੇਜ਼, ਪਰਹੇਜ਼ਗਾਰੀ; #. ਜੋੜ ਮੇਲ, ਸੁਲ੍ਹਾ, ਏਕਾ, ਇਕੱਠ, ਪਰਾਪਤ ਹੋਣ ਦਾ ਭਾਵ, ਜੁਗਤ, #. ਹੱਥ ਘੁਟ ਕੇ ਵਰਤਣ ਦਾ ਭਾਵ, ਕਿਰਸ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ