ਸੰਮਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]
ਨਾਂਵ (noun, masculine)
[ਸੋਧੋ]ਸੰਮਾ (ਪੁਲਿੰਗ)
ਗੰਨੇ ਦੀ ਟੋਟੀ ਜੋ ਦੋ ਗੰਢਾਂ ਰਖ ਕੇ ਬੀਜਣ ਲਈ ਕੱਟੀ ਜਾਂਦੀ ਹੈ, ਇਹ ਟੋਟੀਆਂ ਜਾਂ ਪੋਰੀਆਂ ਸਿਆੜਾਂ ਵਿਚ ਸੁੱਟ ਕੇ ਉੱਤੇ ਪੈਰ ਰੱਖੀ ਜਾਂਦੇ ਹਨ ਤੇ ਮਗਰੋਂ ਸੁਹਾਗਾ ਵੀ ਫੇਰ ਦਿਤਾ ਜਾਂਦਾ ਹੈ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ