ਸਮੱਗਰੀ 'ਤੇ ਜਾਓ

ਸੱਕੇ ਦੀ ਬਾਦਸ਼ਾਹੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]


ਅਖੌਤ

[ਸੋਧੋ]

ਸੱਕੇ ਦੀ ਬਾਦਸ਼ਾਹੀ (ਇਸਤਰੀ ਲਿੰਗ)

ਥੋੜੇ ਦਿਨਾਂ ਦੀ ਹਕੂਮਤ, ਨਿਜ਼ਾਮ ਸੱਕੇ ਨੇ ਹਮਾਯੂੰ ਨੂੰ ਡੁੱਬਣ ਤੋਂ ਬਚਾਇਆ ਅਤੇ ਇਨਾਮ ਵਿਚ ਉਸ ਨੂੰ ਤਿੰਨ ਦਿਨ ਦੀ ਹਕੂਮਤ ਮਿਲੀ ਜਿਸ ਵਿਚ ਉਸ ਨੇ ਆਪਣੀ ਮਸ਼ਕ ਦੇ ਚੰਮ ਦਾ ਸਿੱਕਾ ਚਲਾਇਆ ਸੀ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ