ਸੱਤਿਆਗ੍ਰਹਿ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਨਾਂਵ (noun, masculine)
[ਸੋਧੋ]ਸੱਤਿਆਗ੍ਰਹਿ (ਪੁਲਿੰਗ)
ਸੱਚ ਦਾ ਆਸਰਾ ਲੈਣ ਦਾ ਭਾਵ, ਕਿਸੇ ਇਨਸਾਫ਼ ਲਈ ਲਗਾਤਾਰ ਅਮਨ ਨਾਲ ਹੱਠ ਕਰਨ ਦਾ ਜਤਨ, ਸ਼ਾਂਤਮਈ ਜੰਗ, ਕਰਮਚੰਦ ਮੋਹਨਚੰਦ ਗਾਂਧੀ ਦੇ ਚਲਾਏ ਰਾਜਨੀਤਕ ਅੰਦੋਲਨ ਦਾ ਇਕ ਢੰਗ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ