ਸੱਥ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਨਾਂਵ[ਸੋਧੋ]

Sath vich bethe babe
  1. ਪਿੰਡ ਦੀ ਓਹ ਥਾਂ ਜਿੱਥੇ ਲੋਕ ਮਿਲ ਕੇ ਬੈਠਣ
  2. ਪੰਚਾਇਤ ਦੇ ਬੈਠਣ ਦੀ ਥਾਂ, ਪਿੰਡ ਦੀ ਝਗੜੇ ਨਬੇੜਨ ਦੀ ਥਾਂ
  3. ਮਜਲਿਸ, ਸਭਾ

ਤਰਜਮਾ[ਸੋਧੋ]

ਅੰਗਰੇਜ਼ੀ[ਸੋਧੋ]

  1. meeting place
  2. village council
  3. assembly