ਸਮੱਗਰੀ 'ਤੇ ਜਾਓ

injustice

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

  • ਫ਼ਰਾਂਸੀਸੀ ਦੇ injustice ਤੋਂ

ਉਚਾਰਨ[ਸੋਧੋ]

  • IPA: /ɪnˈdʒʌs.tɪs/
  • ਇਨਜਸਟਿਸ

ਨਾਂਵ[ਸੋਧੋ]

injustice (ਬਹੁਵਚਨ, injustices)

  1. ਇਨਸਾਫ਼ ਦੀ ਗ਼ੈਰ-ਮੌਜੂਦਗੀ ਜਾਂ ਗ਼ੈਰ-ਹਾਜ਼ਰੀ, ਨਾ-ਇਨਸਾਫ਼ੀ
  2. ਕਿਸੇ ਦੇ ਨਿੱਜੀ ਹੱਕਾਂ ਦਾ ਘਾਣ
  3. ਗ਼ਲਤ ਕੰਮ

ਫ਼ਰਾਂਸੀਸੀ[ਸੋਧੋ]

ਨਿਰੁਕਤੀ[ਸੋਧੋ]

ਨਾਂਵ[ਸੋਧੋ]

injustice (ਬਹੁਵਚਨ, injustices)

  1. ਨਾ-ਇਨਸਾਫ਼ੀ