ਉਡਾਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ ਸਕਰਮਕ[ਸੋਧੋ]

ਉਡਾਣਾ

  1. ਅਕਾਸ਼ ਨੂੰ ਚੜ੍ਹਾਉਣਾ (ਕੋਈ ਪੰਛੀ ਜਾਂ ਹੋਰ ਚੀਜ਼-);
  2. ਮਖੋਲ ਕਰਨਾ, ਭੰਡਣਾ (ਹਾਸਾ, ਖਿੱਲੀ-);
  3. ਹਟਾਉਣਾ (ਦਾਗ਼-);
  4. ਖਰਚ ਕਰਨਾ, ਜ਼ਾਇਆ ਕਰਨਾ (ਧਨ-);
  5. ਵੱਖ ਕਰਨਾ (ਸਿਰ-);
  6. ਚੁਰਾਉਣਾ, ਲੁਕਾਉਣਾ (ਦਸਾਂ ਦਾ ਨੋਟ ਉਡਾ ਲਿਆ-);
  7. ਖਾਣਾ ਪੀਣਾ (ਗੁਲਛਰੇਂ-);
  8. ਭਜਾਉਣਾ (ਘੋੜਾ-);
  9. ਉਧਾਲਣਾ (ਕੁੜੀ ਉਡਾ ਲਈ-)
  10. ਛਿਲਣਾ, ਮਿਟਾਉਣਾ (ਚਾਕੂ,ਰਬੜ ਨਾਲ-);
  11. ਉਧੇੜਨਾ, ਮਾਰਨਾ (ਚਮੜੀ-);
  12. ਉਖੇੜ ਦੇਣਾ, (ਗੋਲੇ ਨਾਲ ਬ੍ਰਿਛ-);
  13. ਮਾਰ ਸੁਟਣਾ (ਤੋਪ ਅੱਗੇ-);
  14. ਘਬਰਾ ਦੇਣਾ (ਹੋਸ਼-);
  15. ਉਛਾਲਣਾ (ਮਿੱਟੀ);
  16. ਵੈਰਾਨ ਕਰਨਾ, ਖਤਮ ਕਰਨਾ (ਜੜ੍ਹੋਂ-)

ਹਵਾਲੇ[ਸੋਧੋ]

[1] [2] [3] [4] [5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ