ਉਲਟਾ ਚੱਕਰ ਚੱਲਣਾ
ਪੰਜਾਬੀ[ਸੋਧੋ]
ਉਚਾਰਨ[ਸੋਧੋ]
(file) |
ਨਿਰੁਕਤੀ[ਸੋਧੋ]
ਮੁਹਾਵਰਾ[ਸੋਧੋ]
ਉਲਟਾ ਚੱਕਰ ਚੱਲਣਾ
- ਪੁਠਾ ਰਵਾਜ ਹੋ ਜਾਣਾ, ਕੁਝ ਅਣਚਾਹਿਆ ਹੋ ਜਾਣਾ, ਆਸ ਕੀਤੇ ਦੇ ਉਲਟ ਨਤੀਜਾ ਨਿਕਲਣਾ, ਮੁਆਫ਼ਕ ਹਾਲਾਤ ਤੋਂ ਗ਼ੈਰ ਮੁਆਫ਼ਕ ਹਾਲਾਤ ਦਾ ਸਿਲਸਿਲਾ ਚਲ ਪੈਣਾ
ਹਵਾਲੇ[ਸੋਧੋ]
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ