ਉਸਤਤ
ਪੰਜਾਬੀ[ਸੋਧੋ]
ਉਚਾਰਨ[ਸੋਧੋ]
(file) |
ਨਿਰੁਕਤੀ[ਸੋਧੋ]
ਸੰਸਕ੍ਰਿਤ: ਸਤੁਤਿ
ਸ਼੍ਰੇਣੀ[ਸੋਧੋ]
- ਇਸਤਰੀ ਲਿੰਗ
ਅਰਥ[ਸੋਧੋ]
- ਉਸਤਤ, ਉਸਤਤਿ, ਉਸਤਤੀ: ਉਪਮਾ, ਤਾਰੀਫ਼, ਸਿਫ਼ਤ, ਸਲਾਹਣ, ਸ਼ਲਾਘਾ, ਵਡਿਆਈ, ਸ਼ੋਭਾ
ਅੰਗਰੇਜ਼ੀ[ਸੋਧੋ]
Category[ਸੋਧੋ]
- noun, feminine
Meaning[ਸੋਧੋ]
- praise, admiration, compliment, tribute, eulogy, laudation, encomium, panegyric; orison, prayer, hymn