ਕਾਂਡੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]Lua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
[ਸੋਧੋ]ਨਾਂਵ
[ਸੋਧੋ]ਕਾਂਡੀ
- ਰਾਜ ਮਿਸਤਰੀਆਂ ਦਾ ਇਕ ਔਜ਼਼ਾਰ
- ਛੋਟੀ ਕਾਂਡੀ ਇੱਟਾਂ ਵਿਚ ਦਰਜਾਂ ਭਰਨ ਲਈ ਵਰਤਦੇ ਹਨ।
- ਟੋਕਰੀ ਦੀ ਤਰ੍ਹਾਂ ਦਾ ਪਿੱਠ ਤੇ ਭਾਰ ਆਦਿ ਢੋਣ ਦਾ ਜੰਤਰ
- ਪਹਾੜੀ ਕੁੱਲੀ ਸਾਨੂੰ ਕਾਂਡੀ ਵਿੱਚ ਬਿਠਾ ਕੇ ਲੈ ਗਿਆ।