ਕਿਸਾਨ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਾਂਵ[ਸੋਧੋ]

ਕਿਸਾਨ (ਬਹੁਵਚਨ - ਕਿਸਾਨਾਂ)

  1. ਕਿਸਾਨ ਖੇਤੀ ਕਰਨ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਹੈ ।
    • ਕਿਸਾਨ ਅਨਾਜ ਪੈਦਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦੇ ਹਨ ।