ਚਨਾਬ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਖ਼ਾਸ ਨਾਂਵ

ਚਨਾਬ

  1. ਹਿਮਾਲਿਆ ਦੀ ਚੰਦਰਭਾਗ ਨਾਮਕ ਜਗ੍ਹਾ ਤੋਂ ਨਿਕਲ ਕੇ ਕਸ਼ਮੀਰ ਅਤੇ ਪੰਜਾਬ ਵਿਚ ਵਹਿੰਦਾ ਇੱਕ ਦਰਿਆ ਜੋ ਕਿ ਪੰਜਾਬ ਦੇ ਪੰਜ ਦਰਿਆਵਾਂ ਵਿਚੋਂ ਇੱਕ ਹੈ, ਝਨਾ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. one of the five rivers of Punjab originated from a place called Chanderbhaga in Himalaya, Chanab