ਛੰਦ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਸ਼ਾਇਦ ਸੰਸਕ੍ਰਿਤ ਤੋਂ

ਨਾਂਵ[ਸੋਧੋ]

ਛੰਦ (ਬਹੁਵਚਨ, ਛੰਦ)

  1. ਓਹ ਸ਼ਾਇਰੀ ਜਿਸ ਵਿੱਚ ਮਾਤਰਾ, ਅੱਖਰ ਆਦਿ ਦੀ ਕਾਇਦੇ ਮੁਤਾਬਕ ਪਾਬੰਦੀ ਹੋਵੇ
  2. ਢੱਕਣ, ਪਰਦਾ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. a certain measure in poetry; stanza