ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
'ਬਾਬਰ' ਤੁਰਕੀ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਅਰਥ ਹੈ 'ਬੱਬਰ ਸ਼ੇਰ'।
- ਇਸ ਸ਼ਬਦ ਨੂੰ 'ਬੱਬਰ' ਲਿਖ ਕੇ ਵੀ ਵਰਤ ਲਿਆ ਜਾਂਦਾ ਹੈ।
- 'ਬਾਬਰ' ਨਾਂਮ ਦਾ ਇੱਕ ਮੁਗਲ ਸ਼ਾਸ਼ਕ ਵੀ ਹੋਇਆ ਹੈ, ਜੋ ਕਿ ਮੁਗਲ ਸਾਮਰਾਜ ਦਾ ਮੋਢੀ ਸੀ। ਉਸਦਾ ਪੂਰਾ ਨਾਂਮ 'ਜ਼ਹੀਰਉੱਦੀਨ ਮੁਹੰਮਦ ਬਾਬਰ' ਸੀ।