ਮਜ਼ਦੂਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਮਜ਼ਦੂਰ (ਬਹੁਵਚਨ - ਮਜ਼ਦੂਰਾਂ )

  1. ਕਿਸੇ ਹੋਰ ਵਿਅਕਤੀ ਕੋਲ ਕੁਝ ਪੈਸਿਆਂ ਬਦਲੇ ਫਿਜੀਕਲ ਲੇਬਰ ਕਰਨ ਵਾਲੇ ਨੂੰ ਮਜ਼ਦੂਰ ਕਿਹਾ ਜਾਂਦਾ ਹੈ ।
    • ਭਾਰਤ ਵਿੱਚ ਮਜ਼ਦੂਰ ਦੀ ਹਾਲਤ ਬਹੁਤ ਤਰਸਯੋਗ ਹੈ।