ਸਮੱਗਰੀ 'ਤੇ ਜਾਓ

ਮੇਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
  1. IPA: /meːɾ/

ਨਿਰੁਕਤੀ

[ਸੋਧੋ]
  1. ਮੈਂ ਤੋਂ ਮੇਰ
  2. ਸੁਮੇਰ ਪਰਬਤ ਤੋਂ ਮੇਰੂ - ਮੇਰ

ਨਾਂਵ

[ਸੋਧੋ]

ਮੇਰ

  1. ਕਬਜ਼ਾ, ਕਬਜ਼ੇ ਦਾ ਭਾਵ, ਮਾਲਕੀ ਦਾ ਭਾਵ
  2. ਸੁਮੇਰ ਪਰਬਤ
  3. ਮੰਦ੍ਰ ਯਾ ਮੰਤ੍ਰਾਚਲ ਪਹਾੜ
    1. ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ
  4. ਪਹਾੜ
  5. ਮਾਲਾ ਦਾ ਵੱਡਾ ਮਣਕਾ
    1. ਤੂੰ ਗੰਠੀ ਮੇਰੁ ਸਿਰਿ ਤੂੰ ਹੈ
  6. ਸ਼ਿਰੋਮਣੀ
    1. ਮੇਰ ਸੁਮੇਰ ਮੋਰ ਬਹੁ ਨਾਚੈ