ਸਮ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਵਿਸ਼ੇਸ਼ਣ (adjective)[ਸੋਧੋ]

ਸਮ

  1. . ਸਮਾਨ. ਤੁੱਲ, ਬਰਾਬਰ, #. ਚੌਰਸ, ਪੱਧਰ, #. ਜਿਸਤ ਸੰਖਿਆ; #. ਵਾਕਰ, ਵਾਂਗਰ, ਵਰਗਾ, ਇਕੋ ਜੇਹਾ; #. ਦੂਜੇ ਪਦਾਂ ਨਾਲ ਲੱਗ ਕੇ ਨਾਲ ਸੰਗ ਸਮੇਤ ਸਣੇ ਆਦਿ ਦੇ ਅਰਦ ਦਿੰਦਾ ਹੈ; #. ਸੰਗੀਤ ਵਿਚ ਉਹ ਥਾਂ ਜਿਥੇ ਗਾਉਣ ਵਜਾਉਣ ਵਾਲੇ ਦਾ ਸਿਰ ਜਾਂ ਹੱਥ ਆਪਣੇ ਆਪ ਹਿੱਲ ਜਾਂਦਾ ਹੈ ਇਹ ਥਾਂ ਤਾਲ ਅਨੁਸਾਰ ਨਿਸਚਿਤ ਹੁੰਦਾ ਹੈ; #. ਗਣਿਤ ਅਨੁਸਾਰ ਉਹ ਸਿੱਧੀ ਰੇਖਾ ਜੋ ਉਸ ਅੰਕ ਤੇ ਦਿਤੀ ਜਾਂਦੀ ਹੈ ਜਿਸ ਦਾ ਵਰਗ ਮੂਲ ਕਢਣਾ ਹੁੰਦਾ ਹੈ; #. ਇਕ ਅਰਥਾਲੰਕਾਰ ਜਿਸ ਵਿਚ ਯੋਗ ਵਸਤੂਆਂ ਦੇ ਸੰਜੋਗ ਜਾਂ ਸਬੰਧ ਦਾ ਵਰਣਨ ਹੁੰਦਾ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ