ਸਾਹਿਬ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਅਰਬੀ (ਸਾਹਿਬ) ਤੋਂ

ਨਾਂਵ[ਸੋਧੋ]

ਸਾਹਿਬ (ਬਹੁਵਚਨ, ਸਾਹਿਬਾਨ)

  1. ਵੱਡੇ ਨੂੰ ਆਦਰ ਵਜੋਂ ਕਿਹਾ ਜਾਣ ਵਾਲ਼ਾ ਸ਼ਬਦ; ਮਾਲਕ, ਜਨਾਬ, ਹਜ਼ੂਰ, ਸਰ
  2. ਕਰਤਾਰ, ਰੱਬ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. sir, master
  2. Lord