ਸੂਆ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸਿਹਤ ਵਿਗਿਆਨ

ਨਾਂਵ (noun, masculine)[ਸੋਧੋ]

ਸੂਆ

  1. . ਵੱਡੀ ਸੂਈ ਜਿਸ ਨਾਲ ਬੋਰੀਆਂ ਦੇ ਮੂੰਹ ਸੀਤੇ ਜਾਂਦੇ ਹਨ; #. ਤਿੱਖੀ ਨੋਕ ਵਾਲਾ ਸੰਦ ਜਿਸ ਨਾਲ ਛੇਕ ਮਾਰ ਕੇ ਕਿਤਾਬਾਂ ਕਾਪੀਆਂ ਆਦਿ ਸੀਤੀਆਂ ਜਾਂਦੀਆਂ ਹਨ; #. ਤੂਈ, ਅੰਗੂਰ, ਕਮਾਦ ਦੀ ਗੰਢ ਤੋਂ ਨਵੀਂ ਫੁੱਟੀ ਪੋਂਗਰ ਜਾਂ ਸ਼ਾਖ; #. ਗਾਂ ਜਾਂ ਮਹਿ ਨੂੰ ਬੱਚਾ ਹੋਣ ਦਾ ਭਾਵ; ਬੱਚਾ ਹੋਣ ਮਗਰੋਂ ਦੁੱਧ ਦੇਣ ਦਾ ਸਮਾ, ਦੋ ਜਣੇਪਿਆਂ ਦੇ ਵਿਚਾਲੇ ਦਾ ਸਮਾ; #. ਰਜਵਾਹ, ਰਾਜਬਾਹ, ਛੋਟੀ ਨਹਿਰ ਜੋ ਵੱਡੀ ਨਹਿਰ ਵਿਚੋਂ ਨਿਕਲੇ; #. ਸਰੀਰ ਵਿਚ ਸਰਿੰਜ ਜਾਂ ਪੋਲੀ ਸੂਈ ਨਾਲ ਦਵਾਈ ਦਾਖਲ ਕਰਨ ਦਾ ਭਾਵ, ਇੰਜੈਕਸ਼ਨ; #. ਤੋਤਾ; #. ਸੂਲ 'ਸੁਐ ਚਾੜਿ ਭਵਾਈਅਹਿ ਜੰਤ'

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ