ਸੂਈ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਨਾਂਵ (noun, feminine)[ਸੋਧੋ]

ਸੂਈ

  1. . ਲੋਹੇ ਦੀ ਇਕ ਪਤਲੀ ਤਾਰ ਜਿਸ ਦੇ ਇਕ ਸਿਰੇ ਉਤੇ ਨੱਕਾ ਜਾਂ ਛੇਕ ਹੁੰਦਾ ਹੈ ਅਤੇ ਪਤਲੀ ਹੁੰਦੀ ਹੁੰਦੀ ਦੂਏ ਸਿਰੇ ਤਕ ਨੋਕ ਬਣ ਜਾਂਦੀ ਹੈ। ਇਸ ਨਾਲ ਕਪੜੇ ਸੀਊਂਦੇ ਹਨ; #. ਸੂਈ ਵਰਗੀ ਕੋਈ ਹੋਰ ਚੀਜ਼; #. ਸਿਲਾਈ ਦੀ ਮਸ਼ੀਨ; #. ਸਿਰ ਜਾਂ ਦਾੜ੍ਹੀ ਦੇ ਵਾਲਾਂ ਨੂੰ ਸੰਭਾਲਣ ਲਈ ਪਤਲੀ ਤਾਰ ਦਾ ਪਤਲਾ ਕਲਿੱਪ; #. ਘੜੀ ਦੇ ਡਾਇਲ ਉਤਲਾ ਮਿੰਟਾਂ ਜਾਂ ਘੰਟਿਆਂ ਦਾ ਪੁਆਇੰਟਰ; #. ਕੁਤਬਨੁਮਾ ਦਾ ਪੁਆਇੰਟਰ ਜੋ ਆਪਣੀ ਨੋਕ ਸਦਾ ਧ੍ਰੂ ਜਾਂ ਉੱਤਰੀ ਧ੍ਰੂ ਵਲ ਨੂੰ ਰਖਦਾ ਹੈ; #. ਗਰਾਮੋਫੋਨ ਦੇ ਸਾਊਂਡ ਬਕਸ ਵਿਚ ਲੱਗੀ ਸੂਈ ਵਰਗੀ ਮੇਖ ਜੋ ਤਵੇ ਤੇ ਘਸ ਕੇ ਆਵਾਜ਼ ਪੈਦਾ ਕਰਦੀ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ