not

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਤਤਕਰਾ

ਅੰਗਰੇਜ਼ੀ [ਸੋਧੋ]

ਉਚਾਰਣ ਰੀਤ [ਸੋਧੋ]

  • ਨਾੱਟ
  • I.P.A.: /nɒt/

ਮੂਲ ਨਿਕਾਸ [ਸੋਧੋ]

1275-1325 ਦੇ ਲਗਭਗ ਸ਼ੁਰੂ ਹੋਇਆ nought ਦਾ ਬਦਲ.

ਕਿਰਿਆ ਵਿਸ਼ੇਸ਼ਣ [ਸੋਧੋ]

ਨਹੀਂ, ਨਾ (ਕਿਰਿਆ ਦਾ ਮਤਲਬ ਨਕਾਰਦਾ ਹੈ)

You must not do that.
It's not far from here.