ਅਕਾਲ
ਪੰਜਾਬੀ[ਸੋਧੋ]
ਉਚਾਰਨ[ਸੋਧੋ]
(file) |
ਨਿਰੁਕਤੀ[ਸੋਧੋ]
- ਸੰਸਕ੍ਰਿਤ ਤੋਂ
ਨਾਂਵ[ਸੋਧੋ]
ਅਕਾਲ
- ਜੋ ਕਾਲ (ਸਮੇਂ) ਤੋਂ ਪਰ੍ਹੇ ਹੈ, ਜਿਸ ’ਤੇ ਸਮੇਂ ਦਾ ਕੋਈ ਅਸਰ ਨਹੀਂ, ਅਕਾਲ ਪੁਰਖ, ਵਾਹਿਗੁਰੂ, ਰੱਬ, ਪਰਮਾਤਮਾ
- ਬੁਰਾ ਵੇਲ਼ਾ, ਖਾਣ ਵਾਲ਼ੀਆਂ ਚੀਜ਼ਾਂ ਦੀ ਕਮੀ ਜਾ ਘਾਟ
- ਮੌਤ ਦਾ ਵੇਲ਼ਾ
ਉਲਥਾ[ਸੋਧੋ]
ਅੰਗਰੇਜ਼ੀ[ਸੋਧੋ]
- the timeless being, God
ਵਿਸ਼ੇਸ਼ਣ[ਸੋਧੋ]
ਅਕਾਲ
- ਮੌਤ ਤੋਂ ਬਿਨਾਂ, ਅਮਰ
ਉਲਥਾ[ਸੋਧੋ]
ਅੰਗਰੇਜ਼ੀ[ਸੋਧੋ]
- deathless, immortal
ਕਿਰਿਆ-ਵਿਸ਼ੇਸ਼ਣ[ਸੋਧੋ]
ਅਕਾਲ
- ਬੇ-ਮੌਕਾ, ਜੋ ਵੇਲ਼ੇ ਸਿਰ ਨਹੀਂ
ਉਲਥਾ[ਸੋਧੋ]
ਅੰਗਰੇਜ਼ੀ[ਸੋਧੋ]
- at wrong time