ਕਨੇਰ
ਪੰਜਾਬੀ[ਸੋਧੋ]
ਉਚਾਰਨ[ਸੋਧੋ]
(file) |
ਨਾਂਵ[ਸੋਧੋ]
ਕਨੇਰ
- ਕਨੇਰ ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ।
ਗੁਣ[ਸੋਧੋ]
ਇਸ ਦਾ ਰਸ ਕੌੜਾ, ਤੇਜ, ਗਰਮ ਤਸੀਰ ਵਾਲਾ ਹੁੰਦਾ ਹੈ ਜੋ ਕੋਹੜ, ਚਮੜੀ ਦੀਆਂ ਬਿਮਾਰੀਆਂ, ਬੁਖਾਰ, ਕੁੱਤੇ ਦਾ ਜ਼ਹਿਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਅਰਾਮ ਕਰਦਾ ਹੈ।
ਰਸਾਇਣਿਕ[ਸੋਧੋ]
ਕਨੇਰ ਦੇ ਬੀਜ 'ਚ 57 ਪ੍ਰਤੀਸ਼ਤ ਤੇਲ ਜਿਸ 'ਚ ਥਿਵੇਟਿਵ ਨਾਂ ਦਾ ਗੁਲੂਕੋਸਾਇਡ ਹੁੰਦਾ ਹੈ।
ਸੰਸਕ੍ਰਿਤ[ਸੋਧੋ]
ਕਰਵੀਰ
ਹਿੰਦੀ[ਸੋਧੋ]
ਕਨੇਰ
ਮਰਾਠੀ[ਸੋਧੋ]
ਕਣਹੇਰ
ਗੁਜਰਾਤੀ[ਸੋਧੋ]
ਕਣੇਰ
ਬੰਗਾਲੀ[ਸੋਧੋ]
ਕਰਵੀ
ਅੰਗਰੇਜ਼ੀ[ਸੋਧੋ]
ਔਲਿਐਂਡਰ
ਲੈਟਿਨ ਭਾਸ਼ਾ[ਸੋਧੋ]
ਨੇਰਿਯਮ ਓਡੋਰੋਮ