ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਪਾਣੀ
- ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਿਆ ਇਕ ਤਰਲ ਰਸਾਇਣ ਜਿਸਦਾ ਰਸਾਇਣਿਕ ਸੂਤਰ ਹੈ, H2O[1]
- ਨੀਰ, ਹੰਝੂ, ਹੀਰੇ ਜਾਂ ਸ਼ੀਸ਼ੇ ਦਾ ਪਾਣੀ
- ਸਮੁੰਦਰ, ਦਰਿਆ, ਝੀਲ, ਤਲਾਬ ਆਦਿ
ਪਾਣੀ ਦੇਣਾ
- ਪਾਣੀ ਪਿਆਉਣਾ, ਪਾਣੀ ਦੇਣਾ, ਆਬਪਾਸ਼ੀ ਕਰਨਾ, ਸਿੰਚਾਈ ਕਰਨਾ
ਸਮਾਨਅਰਥੀ[ਸੋਧੋ]