ਪੰਜਾਬੀ
ਪੰਜਾਬੀ[ਸੋਧੋ]
ਨਿਰੁਕਤੀ[ਸੋਧੋ]
*ਫ਼ਾਰਸੀ ਦੇ پنج (ਪੰਜ) ਅਤੇ آب (ਆਬ) ਤੋਂ, ਤਰਤੀਬਵਾਰ ਮਤਲਬ, ੫/5 ਅਤੇ ਪਾਣੀ; ਪੂਰਾ ਮਤਲਬ, ਪੰਜ ਪਾਣੀ
ਵਿਸ਼ੇਸਣ[ਸੋਧੋ]
- ਪੰਜਾਬ ਦਾ/ਦੀ/ਦੇ/ਦੀਆਂ
ਨਾਂਵ[ਸੋਧੋ]
- ਦੱਖਣੀ ਏਸ਼ੀਆ (ਭਾਰਤ ਅਤੇ ਪਾਕਿਸਤਾਨ) ਦੇ ਪੰਜਾਬ ਖਿੱਤੇ ਦੀ ਬੋਲੀ
- ਪੰਜਾਬ ਖਿੱਤੇ ਦਾ ਵਸਨੀਕ
- ਪੰਜਾਬ ਦੀ ਬੋਲੀ ਬੋਲਣ ਵਾਲਾ
- ਗੁਰਮੁਖੀ, ਪੰਜਾਬ ਦੀ ਬੋਲੀ ਨੂੰ ਲਿਖਣ ਲਈ ਸਭ ਤੋਂ ਵਧੀਆ ਲਿਪੀ