ਬਖਾਰਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
  • ਗੱਡੇ ਦੇ ਹੇਠ ਸਮਾਨ ਰੱਖਣ ਲਈ ਬੰਨ੍ਹੇ ਜਾਣ ਵਾਲੇ ਟੋਕਰੇ ਨੂੰ ਬਖਾਰਾ ਕਿਹਾ ਜਾਂਦਾ ਹੈ।
  • "ਬਖਾਰੀ"

ਕੰਧ ਵਿਚ ਬਣਾਈ ਅੰਗੀਠੀ ਨੂੰ ਬਖਾਰੀ ਕਿਹਾ ਜਾਂਦਾ ਹੈ।