ਅੱਖ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਮਨੁੱਖੀ ਅੱਖ

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

  • ਸੰਸਕ੍ਰਿਤ "अक्षि" (ਅਕਸ਼ੀ) ਤੋਂ

ਨਾਂਵ[ਸੋਧੋ]

ਅੱਖ (ਬਹੁ-ਵਚਨ ਅੱਖਾਂ)

  1. ਉਹ ਅੰਗ ਜਿਸ ਰਾਹੀਂ ਜਾਨਵਰ ਵੇਖਦੇ ਹਨ
    • ਤੇਜ਼ ਚਾਨਣ ਕਾਰਨ ਮੇਰੀਆਂ ਅੱਖਾਂ ਬੰਦ ਹੋ ਗਈਆਂ।
  2. ਧਿਆਨ, ਨਿਗਰਾਨੀ
    • ਮਾਲਕ ਦੀ ਅੱਖ ਹਮੇਸ਼ਾਂ ਨੌਕਰਾਂ ਉੱਤੇ ਰਹਿੰਦੀ ਹੈ।

ਸਮਾਨ-ਅਰਥੀ ਸ਼ਬਦ[ਸੋਧੋ]

  1. ਨੈਣ
  2. ਨੇਤਰ
  3. ਦੀਦ

ਤਰਜਮਾ[ਸੋਧੋ]

ਅੰਗਰੇਜ਼ੀ[ਸੋਧੋ]

Eye

ਹਿੰਦੀ[ਸੋਧੋ]

आँख

ਫ਼ਰਾਂਸੀਸੀ[ਸੋਧੋ]

œil