ਮਦਦ:ਸਮੱਗਰੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਵਿਕਸ਼ਨਰੀ ਵਿਚ ਇੰਦਰਾਜ ਦਰਜ ਕਰਨ ਲਈ ਇਹ ਇਕ ਮਦਦ ਸਫ਼ਾ ਹੈ ਜੋ ਤੁਹਾਨੂੰ ਇੰਦਰਾਜ ਨੂੰ ਵਧੀਆ ਅੰਦਾਜ਼ ਵਿਚ ਲਿਖਣ ਵਿਚ ਮਦਦ ਕਰੇਗਾ।

ਤੁਸੀਂ ਚਾਹੋ ਤਾਂ ਸ਼ਬਦ ਦਾ ਸਿਰਫ਼ ਮਤਲਬ ਵੀ ਦਰਜ ਕਰ ਸਕਦੇ ਹੋ ਜਿਵੇਂ:

'''ਪਰੀ'''

#ਰਾਇ, ਮਸ਼ਵਰਾ

ਹੋਰ ਵਧੀਆ ਅੰਦਾਜ਼ ਵਿਚ ਲਿਖਣ ਲਈ ਇਕ ਸਾਦੇ ਇੰਦਰਾਜ ਦੇ ਮੂਲ ਤੱਤ ਇਹ ਹਨ:

  1. ਬੋਲੀ (ਦੂਜੇ ਦਰਜੇ ਦਾ ਸਿਰਲੇਖ)
  2. ਸ਼ਬਦ, ਜੀਹਦਾ ਮਤਲਬ/ਅਰਥ ਦੱਸਿਆ ਜਾਣਾ ਹੈ
  3. ਬੋਲੀ ਦਾ ਹਿੱਸਾ ਕਿਸਮ (ਤੀਜੇ ਦਰਜੇ ਦਾ ਸਿਰਲੇਖ)
  4. ਮਤਲਬ/ਅਰਥ
  5. ਵਰਤੋਂ ਦੀ ਮਿਸਾਲ (ਉਹ ਸ਼ਬਦ ਕਿਸੇ ਵਾਕ ਵਿੱਚ ਕਿਵੇਂ ਵਰਤਿਆ ਜਾ ਸਕਦਾ ਹੈ)
  6. ਹਵਾਲੇ (ਤੀਜੇ ਦਰਜੇ ਦਾ ਸਿਰਲੇਖ) ਜਿੱਥੋਂ ਇਸ ਮਤਲਬ/ਅਰਥ ਦੇ ਸਹੀ ਹੋਣ ਦੀ ਤਸਦੀਕ ਕੀਤੀ ਜਾ ਸਕੇ
  7. ਤਰਜਮਾ (ਹੋਰ ਬੋਲੀਆਂ ਵਿੱਚ ਤਰਜਮਾ)

ਇਸਦੀ ਮਿਸਾਲ ਇਹ ਹੈ:

==ਪੰਜਾਬੀ==
===ਜੋੜਕ===
'''ਪਰ'''
# ਦੋ ਵਾਕਾਂ ਨੂੰ ਜੋੜਨ ਵਾਲ਼ਾ ਇਕ ਸ਼ਬਦ
#* ਉਸਨੇ ਮੈਨੂੰ ਗਾਲ਼ ਕੱਢੀ '''ਪਰ''' ਮੈਂ ਚੁੱਪ ਰਿਹਾ।

===ਨਾਂਵ===

# ਪੰਛੀਆਂ ਅਤੇ ਕੀੜੇ-ਮਕੌੜਿਆਂ ਦੇ ਸਰੀਰ ਦਾ ਬਾਹਰੀ ਅੰਗ ਜਿਸ ਨਾਲ਼ ਉਹ ਹਵਾ ਵਿਚ ਉੱਡਦੇ ਹਨ
#* ਪਤੰਗਾਂ ਦੀਆਂ ਡੋਰਾਂ ਨਾਲ਼ ਟਕਰਾਉਣ ਕਰਕੇ ਇਸ ਕਬੂਤਰ ਦੇ '''ਪਰ''' ਜ਼ਖ਼ਮੀ ਹੋ ਗਏ ਹਨ।
#ਹਵਾਈ ਜਹਾਜ਼ ਦੇ ਬਾਹਰ ਦੋਵੇਂ ਪਾਸੇ ਵਧੇ ਹੋਏ ਹਿੱਸੇ
#ਇਨਸਾਨੀ ਬਾਹਾਂ

===ਹਵਾਲੇ===
ਕਾਨ੍ਹ ਸਿੰਘ ਨਾਭਾ. ਮਹਾਨ ਕੋਸ਼.

===ਤਰਜਮਾ===
====ਅੰਗਰੇਜ਼ੀ====
#wing

[[ਸ਼੍ਰੇਣੀ:ਪੰਜਾਬੀ ਨਾਂਵ]]

ਪੂਰਾ ਕੋਡ[ਸੋਧੋ]

ਇੰਦਰਾਜ ਦਰਜ ਕਰਦਿਆਂ ਲੋੜ ਮੁਤਾਬਕ ਇਹ ਸਿਰਲੇਖ ਵੀ ਵਰਤੇ ਜਾ ਸਕਦੇ ਹਨ

==ਪੰਜਾਬੀ==
===ਨਿਰੁਕਤੀ===
(ਸ਼ਬਦ ਕਿੱਥੋਂ ਨਿਕਲਿਆ)

===ਪਾਠ===
(ਸ਼ਬਦ ਦਾ ਪਾਠ/ਉਚਾਰਣ)

===ਨਾਂਵ===
# ਮਤਲਬ ੧
#* ਮਿਸਾਲ
# ਮਤਲਬ ੨
#* ਮਿਸਾਲ

====ਵਰਤੋਂ ਬਾਰੇ====
(ਵਰਤੋਂ ਬਾਰੇ ਕੋਈ ਸਲਾਹ ਜਾਂ ਖ਼ਾਸ ਗੱਲ)

====ਸਮਾਨਅਰਥੀ ਸ਼ਬਦ====
(ਇਸ ਨਾਲ਼ ਮਿਲਦੇ-ਜੁਲਦੇ ਅਰਥਾਂ ਵਾਲ਼ੇ ਸ਼ਬਦ)

====ਵਿਰੋਧੀ ਸ਼ਬਦ====
(ਇਸ ਸ਼ਬਦ ਦੇ ਉਲਟ ਅਰਥ ਵਾਲ਼ੇ ਸ਼ਬਦ)

====ਸਮਧੁਨੀਆਂ====
(ਇਸਦੇ ਵਾਂਗ ਬੋਲੇ ਜਾਂਦੇ ਸ਼ਬਦ)

===ਕਿਰਿਆ===
# ਮਤਲਬ ੧
#* ਮਿਸਾਲ
# ਮਤਲਬ ੨
#* ਮਿਸਾਲ

====ਵਰਤੋਂ ਬਾਰੇ====

====ਸਮਾਨਅਰਥੀ ਸ਼ਬਦ====

====ਵਿਰੋਧੀ ਸ਼ਬਦ====

====ਸਮਧੁਨੀਆਂ====

====ਤਰਜਮਾ====
=====ਅੰਗਰੇਜ਼ੀ=====

===ਹਵਾਲੇ===
ਕਾਨ੍ਹ ਸਿੰਘ ਨਾਭਾ. ਮਹਾਨ ਕੋਸ਼
ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ
ਪੰਜਾਬੀ ਫਾਰਸੀ ਸਬਦਕੋਸ਼, ਪੰਜਾਬੀ ਵਿਸ਼ਵਵਿਦਿਆਲਾ ਪਟਿਆਲਾ