Wiktionary:ਸੱਥ
- pa: ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ.
- en: Requests for the bot flag should be made on this page. This wiki uses the standard bot policy, and allows global bots and automatic approval of certain types of bots. Other bots should apply below, and then request access from a steward if there is no objection.
Wanna an admin's right[ਸੋਧੋ]
I wanna improve the wiki in every way possible. There are many pages to be deleted as they are created with just vandalism or are empty. Not only this, I wanna import some JavaScripts (specially for Gadgets) here which needs an admin's right to edit the namespace (have done it on the pa.wiki). I'm an experienced user of en.wiki and have the admin's right on the pa.wiki and knows the dos and don'ts very well. So, assure the community to be a better active administrator. tari Buttar (ਗੱਲ-ਬਾਤ) ੧੨:੦੮, ੩ ਸਿਤੰਬਰ ੨੦੧੨ (UTC)
Is this or ਗੱਲ-ਬਾਤ:ਮੁੱਖ_ਪੰਨਾ (talk:main page) the community discussion page? PiRSquared17 (ਗੱਲ-ਬਾਤ) ੦੧:੩੦, ੯ ਨਵੰਬਰ ੨੦੧੪ (UTC)
Global AbuseFilter[ਸੋਧੋ]
AbuseFilter is a MediaWiki extension used to detect likely abusive behavior patterns, like pattern vandalism and spam. In 2013, Global AbuseFilters were enabled on a limited set of wikis including Meta-Wiki, MediaWiki.org, Wikispecies and (in early 2014) all the "small wikis". Recently, global abuse filters were enabled on "medium sized wikis" as well. These filters are currently managed by stewards on Meta-Wiki and have shown to be very effective in preventing mass spam attacks across Wikimedia projects. However, there is currently no policy on how the global AbuseFilters will be managed although there are proposals. There is an ongoing request for comment on policy governing the use of the global AbuseFilters. In the meantime, specific wikis can opt out of using the global AbuseFilter. These wikis can simply add a request to this list on Meta-Wiki. More details can be found on this page at Meta-Wiki. If you have any questions, feel free to ask on m:Talk:Global AbuseFilter.
Thanks,
PiRSquared17, Glaisher— ੧੭:੩੬, ੧੪ ਨਵੰਬਰ ੨੦੧੪ (UTC)
ਐਡਮਿਨ ਬਣਨ ਲਈ ਬੇਨਤੀ[ਸੋਧੋ]
ਇਸ ਵਿਕੀ ਉੱਤੇ ਇਸ ਸਮੇਂ ਕੋਈ ਐਡਮਿਨ ਨਹੀਂ ਹੈ ਅਤੇ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Stalinjeet (ਗੱਲ-ਬਾਤ) 07:14, 14 ਨਵੰਬਰ 2015 (UTC)
ਸਮਰਥਨ[ਸੋਧੋ]
- ਸਟਾਲਿਨ ਵਿਕਸ਼ਨਰੀ ਉੱਤੇ ਲਗਾਤਾਰ 27 ਦਿਨਾਂ ਤੋਂ ਕੰਮ ਕਰ ਰਿਹਾ ਹੈ। ਮੈਂ ਐਡਮਿਨ ਬਣਨ ਲਈ ਇਸਦਾ ਸਮਰਥਨ ਕਰਦਾ ਹਾਂ।--Satdeep Gill (ਗੱਲ-ਬਾਤ) 07:19, 14 ਨਵੰਬਰ 2015 (UTC)
Gaurav Jhammat (ਗੱਲ-ਬਾਤ) 16:53, 21 ਨਵੰਬਰ 2015 (UTC)
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
ਪ੍ਰਬੰਧਕ (admin) ਬਣਨ ਲਈ ਬੇਨਤੀ[ਸੋਧੋ]
ਇਸ ਵਿਕੀ ਉੱਤੇ ਇਸ ਸਮੇਂ ਕੋਈ ਐਡਮਿਨ ਨਹੀਂ ਹੈ। ਮੇਰੀ ਪਹਿਲੀ ਵਾਰ ਐਡਮਿਨਸ਼ਿਪ ਦਾ ਸਮਾਂ ਮੁੱਕ ਚੁਕਾ ਹੈ। ਮੈਂ ਆਪਣੇ ਆਪ ਨੂੰ ਦੁਬਾਰਾ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Stalinjeet (ਗੱਲ-ਬਾਤ) 16:06, 2 ਅਪਰੈਲ 2016 (UTC)
ਸਮਰਥਨ[ਸੋਧੋ]
Satnam S Virdi (ਗੱਲ-ਬਾਤ) 14:33, 7 ਅਪਰੈਲ 2016 (UTC)
Satdeep Gill (ਗੱਲ-ਬਾਤ) 16:13, 10 ਅਪਰੈਲ 2016 (UTC)
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
ਟੀ ਟੀ ਟੀ ਬੈਂਗਲੌਰ[ਸੋਧੋ]

15 ਤੋਂ 17 ਜੂਨ ਨੂੰ ਬੈਂਗਲੌਰ ਵਿੱਚ ਹੋਣ ਵਾਲੇ "ਟੀ ਟੀ ਟੀ" ਲਈ ਪੰਜਾਬੀ ਭਾਈਚਾਰੇ ਵਿਚੋਂ ਮੈਨੂੰ ਤੇ ਨਿਤੇਸ਼ ਗਿੱਲ ਨੂੰ ਚੁਣਿਆ ਗਿਆ ਹੈ। ਮੇਰੀ ਚੋਣ ਪੰਜਾਬੀ ਵਿਕਸ਼ਨਰੀ 'ਚ ਪਾਏ ਯੋਗਦਾਨ ਤੇ ਨਿਤੇਸ਼ ਦੇ ਚੋਂ ਪੰਜਾਬੀ ਵਿਕੀਪੀਡੀਆ ਉਪਰ ਪਾਏ ਯੋਗਦਾਨ ਕਾਰਨ ਹੋਈ ਹੈ। ਅਸੀਂ ਪੰਜਾਬੀ ਭਾਈਚਾਰੇ ਨੂੰ ਯਕੀਨ ਦਿਵਾਉਂਦੇ ਹਾਂ ਕਿ ਇਸ ਵਰਕਸ਼ਾਪ ਤੋਂ ਬਆਦ ਵਿਕੀ ਲਹਿਰ ਵਿੱਚ ਅਸੀਂ ਹੋਰ ਤੇਜੀ ਨਾਲ ਯੋਗਦਾਨ ਪਾਵਾਗੇ। ਧੰਨਵਾਦ --Stalinjeet (ਗੱਲ-ਬਾਤ) 12:58, 7 ਜੂਨ 2016 (UTC)
Bot status for Satdeepbot[ਸੋਧੋ]
ਮੈਂ Satdeepbot ਲਈ ਬੌਟ ਸਟੇਟਸ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੈਂ ਕੁਝ ਮਹੀਨਿਆਂ ਤੋਂ AWB ਦੀ ਵਰਤੋਂ ਬਾਰੇ ਸਿੱਖ ਰਿਹਾ ਸੀ ਅਤੇ ਹੁਣ ਮੈਂ ਇਹ ਕੰਮ ਕਰਨ ਲਈ ਤਿਆਰ ਹਾਂ।
ਸਮਰਥਨ[ਸੋਧੋ]
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
Standard bot policy[ਸੋਧੋ]
Hello,
To facilitate steward granting of bot access, I suggest implementing the standard bot policy on this wiki. In particular, this policy allows stewards to automatically flag known interlanguage (interwiki) linking bots (if this page says that is acceptable), which form the vast majority of such requests. The policy also enables global bots on this wiki (if this page says that is acceptable), which are trusted bots that will be given bot access on every wiki that allows global bots. At this moment the Wiktionaries are not supported by Wikidata yet, so interwiki bot activity will still be present in this project.
This policy makes bot access requesting much easier for local users, operators, and stewards. To implement it we only need to create a redirect to this page (or the community page where bot requests are handled) from Project:Bot policy, and add a line at the top noting that it is used here. Please read the text at m:Bot policy before commenting. If you object, please say so; I hope to implement in two weeks if there is no objection, since it is particularly written to streamline bot requests on wikis with little or no community interested in bot access requests. If you have any questions, feel free to ask me at my talk page at Meta-Wiki.
Thank you very much, --MarcoAurelio 10:50, 29 ਜੂਨ 2016 (UTC)
- Done. --MarcoAurelio (ਗੱਲ-ਬਾਤ) 15:31, 24 ਜੁਲਾਈ 2016 (UTC)
Compact Links coming soon to this wiki[ਸੋਧੋ]
ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Hello, I wanted to give a heads up about an upcoming feature for this wiki which you may seen already in the Tech News. Compact Language Links has been available as a beta-feature on all Wikimedia wikis since 2014. With compact language links enabled, users are shown a much shorter list of languages on the interlanguage link section of an article (see image). This will be enabled as a feature in the soon for all users, which can be turned on or off using a preference setting. We look forward to your feedback and please do let us know if you have any questions. Details about Compact Language Links can be read in the project documentation.
Due to the large scale enablement of this feature, we have had to use MassMessage for this announcement and as a result it is only written in English. We will really appreciate if this message can be translated for other users of this wiki. The main announcement can also be translated on this page. Thank you. On behalf of the Wikimedia Language team: Runa Bhattacharjee (WMF) (talk)-13:06, 29 ਜੂਨ 2016 (UTC)
Compact Language Links enabled in this wiki today[ਸੋਧੋ]
ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Compact Language Links has been available as a beta-feature on all Wikimedia wikis since 2014. With compact language links enabled, users are shown a much shorter list of languages on the interlanguage link section of an article (see image). Based on several factors, this shorter list of languages is expected to be more relevant for them and valuable for finding similar content in a language known to them. More information about compact language links can be found in the documentation.
From today onwards, compact language links has been enabled as the default listing of interlanguage links on this wiki. However, using the button at the bottom, you will be able to see a longer list of all the languages the article has been written in. The setting for this compact list can be changed by using the checkbox under User Preferences -> Appearance -> Languages
The compact language links feature has been tested extensively by the Wikimedia Language team, which developed it. However, in case there are any problems or other feedback please let us know on the project talk page. It is to be noted that on some wikis the presence of an existing older gadget that was used for a similar purpose may cause an interference for compact language list. We would like to bring this to the attention of the admins of this wiki. Full details are on this phabricator ticket (in English).
Due to the large scale enablement of this feature, we have had to use MassMessage for this announcement and as a result it is only written in English. We will really appreciate if this message can be translated for other users of this wiki. Thank you. On behalf of the Wikimedia Language team: Runa Bhattacharjee (WMF) (talk)-03:05, 1 ਜੁਲਾਈ 2016 (UTC)
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੇਰੀ ਦੂਸਰੀ ਵਾਰ ਐਡਮਿਨਸ਼ਿਪ ਦਾ ਸਮਾਂ 11 ਅਕਤੂਬਰ ਨੂੰ ਮੁੱਕ ਜਾਣਾ ਹੈ। ਇਸ ਸਮੇਂ ਮੇਰੀਆਂ ਪੰਜਾਬੀ ਵਿਕਸ਼ਨਰੀ ਉਤੇ 2200 ਦੇ ਕਰੀਬ ਸੋਧਾਂ ਹਨ। ਪੰਜਾਬੀ ਵਿਕਸ਼ਨਰੀ ਉਤੇ ਸਭ ਤੋਂ ਜਿਆਦਾ ਸੋਧਾਂ ਮੇਰੀਆਂ ਹੀ ਹਨ। ਮੈਂ ਆਪਣੇ ਆਪ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Stalinjeet (ਗੱਲ-ਬਾਤ) 02:15, 6 ਅਕਤੂਬਰ 2016 (UTC)
ਸਮਰਥਨ[ਸੋਧੋ]
--Satdeep Gill (ਗੱਲ-ਬਾਤ) 15:49, 7 ਅਕਤੂਬਰ 2016 (UTC)
--Parveer Grewal (ਗੱਲ-ਬਾਤ) 09:35, 8 ਅਕਤੂਬਰ 2016 (UTC)
--Gurlal Maan (ਗੱਲ-ਬਾਤ) 15:22, 8 ਅਕਤੂਬਰ 2016 (UTC)
--Charan Gill (ਗੱਲ-ਬਾਤ) 12:12, 9 ਅਕਤੂਬਰ 2016 (UTC)
--Satnam S Virdi (ਗੱਲ-ਬਾਤ) 14:41, 9 ਅਕਤੂਬਰ 2016 (UTC)
--Harvinder Chandigarh (ਗੱਲ-ਬਾਤ) 07:00, 10 ਅਕਤੂਬਰ 2016 (UTC)
--Dr. Rajwinder Singh 10:55, 18 ਅਕਤੂਬਰ 2016 (UTC)
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੈਂ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬੀ ਵਿਕਸ਼ਨਰੀ ਪ੍ਰੋਜੈਕਟ ਨਾਲ ਜੁੜਿਆ ਹੋਇਆ ਹਾਂ। ਜਿਸ ਲਈ ਆਨਲਾਈਨ ਅਤੇ ਆਫ਼ਲਾਈਨ ਕੰਮ ਕੀਤਾ ਜਾ ਰਿਹਾ ਹੈ। ਕੁੱਝ ਬੋਟ ਐਪਲੀਕੇਸ਼ਨ ਬਣਾਉਣ ਦੇ ਨਾਲ ਨਾਲ ਪੰਜਾਬੀ ਵਿਕਸ਼ਨਰੀ ਦਾ ਵਿਸ਼ਾਲ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ।
ਮੇਰੀ ਪਹਿਲੀ ਵਾਰ ਐਡਮਿਨਸ਼ਿਪ ਦਾ ਸਮਾਂ ਮੁੱਕ ਚੁਕਾ ਹੈ। ਮੈਂ ਆਪਣੇ ਆਪ ਨੂੰ ਦੁਬਾਰਾ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Dr. Rajwinder Singh 15:32, 31 ਜਨਵਰੀ 2017 (UTC)
ਸਮਰਥਨ[ਸੋਧੋ]
--86amjad khan (ਗੱਲ-ਬਾਤ) 06:21, 1 ਫ਼ਰਵਰੀ 2017 (UTC)
--Stalinjeet (ਗੱਲ-ਬਾਤ) 16:32, 1 ਫ਼ਰਵਰੀ 2017 (UTC)
--Satdeep Gill (ਗੱਲ-ਬਾਤ) 05:13, 9 ਫ਼ਰਵਰੀ 2017 (UTC)
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017 ਸਬੰਧੀ ਵਿਚਾਰ ਚਰਚਾ[ਸੋਧੋ]
ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ ਤਹਿਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਹਿਰਾਂ ਨਾਲ ਅਤੇ ਪੰਜਾਬੀ ਵਿਕੀਮੀਡੀਅਨਜ ਦੀ ਪੂਰੀ ਟੀਮ ਨਾਲ ਵਿਚਾਰ-ਚਰਚਾ ਪ੍ਰੋਗਰਾਮ,ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ 15 ਜੁਲਾਈ 2017 ਨੂੰ ਕਰਵਾਉਣਾ ਨਿਯਤ ਕੀਤਾ ਹੈ। ਇਸ ਵਿਚਾਰ ਚਰਚਾ ਵਿਚ ਸਾਰੇ ਪੰਜਾਬੀ ਵਿਕੀਮੀਡੀਅਨਜ ਨੂੰ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਜਾਂਦਾ ਹੈ।
ਇਸ ਈਵਿੰਟ ਦੇ ਕੋਆਡੀਨੇਟਰ ਡਾ.ਮਾਨਵਪ੍ਰੀਤ ਕੌਰ ਤੇ ਸਟਾਲਿਨਜੀਤ ਬਰਾੜ ਹਨ ਤੇ ਈਵਿੰਟ Facilitator ਸੱਤਦੀਪ ਗਿੱਲ ਹਨ। ਇਸ ਈਵਿੰਟ ਨਾਲ ਸਬੰਧਿਤ ਕੋਈ ਸਵਾਲ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਅਤੇ ਸੱਥ ਉਪਰ ਵੀ ਪੁਛਿਆ ਜਾ ਸਕਦਾ ਹੈ।Stalinjeet (ਗੱਲ-ਬਾਤ)
- ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਸ Strategy/Wikimedia movement/2017 ਲਿੰਕ ਉਪਰ ਸਰਸਰੀ ਝਾਤ ਮਾਰ ਆਉਣੀ ਤਾਂ ਜੋ ਪ੍ਰੋਗਰਾਮ ਬਾਰੇ ਸਮਝ 'ਚ ਵਾਧਾ ਹੋ ਸਕੇ।
ਪ੍ਰੋਗਰਾਮ ਦੀ ਰੂਪ ਰੇਖਾ[ਸੋਧੋ]
- ਮਿਤੀ- 15 ਜੁਲਾਈ 2017
- ਸਥਾਨ - ਮੇਨ ਹਾਲ,ਗੈਸਟ ਹਾਉਸ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਨੇੜੇ ਡਿਸਪੈਸਰੀ)
- ਸਮਾਂ - ਸਵੇਰ 10 ਤੋਂ ਬਾਅਦ ਦੁਪਿਹਰ 2 ਵਜੇ
- ਲੰਚ - 2 ਵਜੇ
- ਚਾਹ ਤੇ ਸਨੈਕਸ - ਨਾਲੋ-ਨਾਲ
ਸੁਝਾਅ[ਸੋਧੋ]
ਟਿੱਪਣੀਆਂ[ਸੋਧੋ]
ਸਮਰਥਨ[ਸੋਧੋ]
ਵਿਰੋਧ[ਸੋਧੋ]
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੈਂ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬੀ ਵਿਕਸ਼ਨਰੀ ਪ੍ਰੋਜੈਕਟ ਨਾਲ ਜੁੜਿਆ ਹੋਇਆ ਹਾਂ। ਜਿਸ ਲਈ ਆਨਲਾਈਨ ਅਤੇ ਆਫ਼ਲਾਈਨ ਕੰਮ ਕੀਤਾ ਜਾ ਰਿਹਾ ਹੈ। ਕੁੱਝ ਬੋਟ ਐਪਲੀਕੇਸ਼ਨ ਬਣਾਉਣ ਦੇ ਨਾਲ ਨਾਲ ਪੰਜਾਬੀ ਵਿਕਸ਼ਨਰੀ ਦਾ ਵਿਸ਼ਾਲ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਹੁਣ ਤੱਕ ਮੇਰੇ ਪੰਜਾਬੀ ਵਿਕਸ਼ਨਰੀ ਤੇ 1852 ਅਤੇ ਵਿਕੀਕਾਮਨਜ਼ ਤੇ 2604 ਅਪਡੇਟ ਹੋ ਚੁੱਕੇ ਹਨ।
ਮੇਰੀ ਦੂਸਰੀ ਵਾਰ ਐਡਮਿਨਸ਼ਿਪ ਦਾ ਸਮਾਂ ਮੁੱਕਣ ਵਾਲਾ ਹੈ। ਮੈਂ ਆਪਣੇ ਆਪ ਨੂੰ ਪੱਕੇ ਤੌਰ ਤੇ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Dr. Rajwinder Singh 06:52, 7 ਅਗਸਤ 2017 (UTC)
ਸਮਰਥਨ[ਸੋਧੋ]
ਡਾ. ਰਾਜਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਪੰਜਾਬੀ ਵਿਕਸ਼ਨਰੀ ਤੇ ਬਹੁਤ ਸਰਗਰਮ ਵਰਤੋਂਕਾਰ ਹਨ। ਉਹਨਾਂ ਦਾ ਐਡਮਿਨ ਬਣਨਾ ਜ਼ਰੂਰੀ ਹੈ। ਮੈਂ ਡਾ. ਰਾਜਵਿੰਦਰ ਜੀ ਨੂੰ ਐਡਮਿਨ ਬਣਾਉਣ ਲਈ ਸਮਰਥਨ ਦਿੰਦਾ ਹਾਂ।Stalinjeet (ਗੱਲ-ਬਾਤ) 05:32, 8 ਅਗਸਤ 2017 (UTC)
--86amjad khan (ਗੱਲ-ਬਾਤ) 13:41, 8 ਅਗਸਤ 2017 (UTC)
ਡਾ. ਰਾਜਵਿੰਦਰ ਸਿੰਘ ਪੰਜਾਬੀ ਵਿਕਸ਼ਨਰੀ ਦੇ ਸਰਗਰਮ ਮੈਂਬਰਾਂ ਵਿੱਚੋਂ ਹਨ। ਉਹ ਇਸ ਪਰਿਯੋਜਨਾ ਦੇ ਪ੍ਰਸ਼ਾਸ਼ਕ ਵਜੋਂ ਹੋਰ ਵੀ ਤਕਨੀਕੀ ਯੋਗਦਾਨ ਪਾ ਸਕਦੇ ਹਨ। - Satpal Dandiwal (ਗੱਲ-ਬਾਤ) 13:50, 8 ਅਗਸਤ 2017 (UTC)
ਡਾ.ਰਾਜਵਿੰਦਰ ਜੀ ਲਗਾਤਾਰ ਪੰਜਾਬੀ ਵਿਕਸ਼ਨਰੀ ਤੇ ਆਪਣਾ ਯੋਗਦਾਨ ਪਾ ਰਹੇ ਹਨ। ਉਹਨਾਂ ਨੂੰ ਐਡਮਿਨ ਬਣਨ ਲਈ ਸਮਰਥਨ ਦਿੰਦਾ ਹਾਂ। -Gurlal Maan (ਗੱਲ-ਬਾਤ) 14:04, 8 ਅਗਸਤ 2017 (UTC)
Param munde (ਗੱਲ-ਬਾਤ) 15:07, 8 ਅਗਸਤ 2017 (UTC)
Jagmit Singh Brar (ਗੱਲ-ਬਾਤ) 15:11, 8 ਅਗਸਤ 2017 (UTC)
Nitesh Gill (ਗੱਲ-ਬਾਤ) 16:20, 8 ਅਗਸਤ 2017 (UTC)
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
Columns for references[ਸੋਧੋ]
Hello,
At the request of Wikipedia editors, a new feature has been added to MediaWiki. Long lists of references (also called citations or footnotes) will automatically be displayed in columns. This will make it easier for most people to read the references, especially on narrow screens. Short lists of references will not be affected.
I plan to enable this new feature at this wiki on Monday, 11 September 2017. After that date, use the normal <references />
tag on any page with many references to see this feature. If you do not want columns used on that page, then use this wikitext code instead: <references responsive="0" />
18:23, 1 ਸਤੰਬਰ 2017 (UTC)
ਪੰਜਾਬੀ ਵਿਕਸ਼ਨਰੀ[ਸੋਧੋ]
ਦੋਸਤੋ ਪੰਜਾਬੀ ਵਿਕਸ਼ਨਰੀ ਉਪਰ ਇਸ ਸਮੇਂ 6300 ਤੋਂ ਵੱਧ ਇੰਦਰਾਜ਼ ਪੈ ਚੁੱਕੇ ਹਨ। ਇਹਨਾਂ ਇੰਦਰਾਜ਼ਾਂ ਵਿੱਚ ਵੱਡਾ ਯੋਗਦਾਨ ਡਾ.ਰਾਜਵਿੰਦਰ ਸਿੰਘ ਜੀ ਦਾ ਹੈ। ਦੋਸਤੋ ਇਸ ਪ੍ਰਾਪਤੀ ਉਪਰ ਪੰਜਾਬੀ ਵਿਕਨਸ਼ਰੀ ਸਬੰਧੀ ਇੱਕ ਛੋਟੀ ਜਿਹੀ ਸੈਲੀਬਰੇਸ਼ਨ ਅਕਤੂਬਰ ਦੇ ਪਹਿਲੇ ਹਫ਼ਤੇ ਕਰਨ ਦਾ ਵਿਚਾਰ ਸੀ। ਇਸ ਸਬੰਧੀ ਤੁਸੀਂ ਅਾਪਣੇ ਵਿਚਾਰ ਦਿਓ।Stalinjeet Brar (ਗੱਲ-ਬਾਤ) 14:42, 30 ਸਤੰਬਰ 2017 (UTC)
ਟਿੱਪਣੀਆਂ[ਸੋਧੋ]
- ਦੋਸਤੋ ਇਸ ਈਵਿੰਟ ਅਕਤੂਬਰ ਦੇ ਦੂਸਰੇ ਹਫਤੇ ਪੰਜਾਬੀ ਪੀਡੀਆ ਸੈਂਟਰ ਵਿਖੇ ਕਰਨ ਦੀ ਵਿਉਂਤ ਬਣਾ ਰਹੇ ਹਾਂ। ਇਸ ਈਵਿੰਟ ਵਿੱਚ ਸੈਲੀਬਰੇਸ਼ਨ ਦੇ ਨਾਲ-ਨਾਲ ਪੰਜਾਬੀ ਵਿਕਸ਼ਨਰੀ ਸਬੰਧੀ ਭਵਿਖੀ ਰਣਨੀਤੀ ਬਣਾਉਣ ਉਪਰ ਵੀ ਵਿਚਾਰ ਚਰਚਾ ਕਰਨਾ ਦਾ ਵਿਚਾਰ ਹੈ। ਇਸ ਸਬੰਧੀ ਤੁਹਾਡੀ ਰਾਇ ਦਾ ਇੰਤਜ਼ਾਰ ਕਰ ਰਹੇ ਹਾਂ। ਸ਼ੁਕਰੀਆ।Stalinjeet Brar (ਗੱਲ-ਬਾਤ) 06:17, 7 ਅਕਤੂਬਰ 2017 (UTC)
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੇਰੀ ਤੀਜੀ ਵਾਰ ਐਡਮਿਨਸ਼ਿਪ ਦਾ ਸਮਾਂ ਖਤਮ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--- Stalinjeet Brar (ਗੱਲ-ਬਾਤ) 02:31, 30 ਅਕਤੂਬਰ 2017 (UTC)
ਸਮਰਥਨ[ਸੋਧੋ]
ਮੈਂ ਵਿਕਸ਼ਨਰੀ 'ਤੇ ਤੁਹਾਡੇ ਇਸ ਯੋਗਦਾਨ ਤੋਂ ਪ੍ਰਭਾਵਿਤ ਹਾਂ। :-) Satpal Dandiwal (ਗੱਲ-ਬਾਤ) 16:12, 2 ਨਵੰਬਰ 2017 (UTC)
--Gurlal Maan (ਗੱਲ-ਬਾਤ) 16:17, 2 ਨਵੰਬਰ 2017 (UTC)
Jagmit Singh Brar (ਗੱਲ-ਬਾਤ) 06:00, 3 ਨਵੰਬਰ 2017 (UTC)
ਸਟਾਲਨਜੀਤ ਦੁਆਰਾ ਵਿਕਸ਼ਨਰੀ ਲਈ ਕੀਤਾ ਜਾਣ ਵਾਲਾ ਕਾਰਜ ਸ਼ਲਾਘਾਯੋਗ ਹੈ। ਮੈਂ ਇੰਨ੍ਹਾਂ ਨੂੰ ਐਡਮਿਨ ਬਣਾਉਣ ਲਈ ਸਮਰੱਥਨ ਕਰਦਾ ਹਾਂ। Dr. Rajwinder Singhਗੱਲ-ਬਾਤ 05:37, 5 ਨਵੰਬਰ 2017 (UTC)
ਪੰਜਾਬੀ ਵਿਕਸ਼ਨਰੀ ਮੁੱਖ ਪੰਨਾ ਦਿੱਖ[ਸੋਧੋ]
ਦੋਸਤੋ ਪੰਜਾਬੀ ਵਿਕਸ਼ਨਰੀ ਦੇ ਮੁੱਖ ਪੰਨੇ ਦੀ ਦਿੱਖ ਵਿੱਚ ਕੁਝ ਤਬਦੀਲੀਆਂ ਕੀਤੀਆ ਗਈਆਂ ਹਨ। ਜੇ ਤੁਹਾਨੂੰ ਇਹ ਤਬਦੀਲੀਆਂ ਠੀਕ ਲਗਦੀਆਂ ਹਨ, ਤਾਂ ਇਹਨਾਂ ਨੂੰ ਪੱਕੇ ਤੌਰ ਤੇ ਰੱਖਿਆ ਜਾ ਸਕਦਾ ਹੈ।
ਸਮਰਥਨ[ਸੋਧੋ]
ਵਿਰੋਧ[ਸੋਧੋ]
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੇਰਾ ਚੌਥੀ ਵਾਰ ਐਡਮਿਨਸ਼ਿਪ ਦਾ ਸਮਾਂ ਖਤਮ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।Stalinjeet Brar (ਗੱਲ-ਬਾਤ) 02:32, 21 ਮਾਰਚ 2018 (UTC)
ਸਮਰਥਨ[ਸੋਧੋ]
--Satdeep Gill (ਗੱਲ-ਬਾਤ) 10:47, 21 ਮਾਰਚ 2018 (UTC)
--Gurlal Maan (ਗੱਲ-ਬਾਤ) 12:41, 21 ਮਾਰਚ 2018 (UTC)
Jagmit Singh Brar (ਗੱਲ-ਬਾਤ) 14:01, 21 ਮਾਰਚ 2018 (UTC)
- Satpal Dandiwal (ਗੱਲ-ਬਾਤ) 16:46, 21 ਮਾਰਚ 2018 (UTC)
ਵਿਰੋਧ[ਸੋਧੋ]
ਕਮਿਉਨਟੀ ਐਡਵੋਕੇਟ ਦੀ ਚੋਣ[ਸੋਧੋ]
ਦੋਸਤੋ, ਪੰਜਾਬੀ ਵਿਕੀਮੀਡੀਅਨਜ਼ ਲਈ ਕਮਿਉਨਟੀ ਐਡਵੋਕੇਟ ਦੀ ਚੋਣ ਕੀਤੀ ਜਾਣੀ ਹੈ। ਜਿਹੜਾ ਵੀ ਪੰਜਾਬੀ ਵਿਕੀਮੀਡੀਅਨ ਇਸ ਨੌਕਰੀ ਵਿਚ ਦਿਲਚਸਪੀ ਰੱਖਦਾ ਹੈ ਕਿਰਪਾ ਕਰਕੇ ਇਸ ਸਫ਼ੇ ਨੂੰ ਦੇਖੋ ਅਤੇ ਕਿਰਪਾ ਕਰਕੇ ਆਪਣਾ Bio Data/ਅਰਜ਼ੀ ਇਸ ਨੌਕਰੀ ਦੀ ਲੋੜ ਅਨੁਸਾਰ ਤਿਆਰ ਕਰਕੇ ਇੱਕ ਜੁਲਾਈ, 2018 (01-07-2018) 11.59 ਸ਼ਾਮ ਤੱਕ ਇਸ ਈ-ਮੇਲ Stalindod@gmail.com ਤੇ ਭੇਜਣ ਦੀ ਖੇਚਲ ਕਰੋ। Stalinjeet Brar (ਗੱਲ-ਬਾਤ) 11:06, 23 ਜੂਨ 2018 (UTC)
ਟਿੱਪਣੀਆਂ[ਸੋਧੋ]
Wiktionary Cognate Dashboard[ਸੋਧੋ]

Sorry for writing this message in English. Feel free to help translate it below.
Hello all,
A few months ago, we asked you for feedback about Cognate, the system allowing interwikilinks between Wiktionaries (on main namespace). Several community members gave some suggestions, one of them was to provide statistics about these interwikilinks.
The Wikidata team is pleased to present you the Wiktionary Cognate Dashboard, a website presenting a lot of interesting information about how Wiktionaries are connected to each others. You can find there, for example:
- the most interlinked Wiktionary entries not having a page on your Wiktionary
- the number of interlinks between each possible pair of Wiktionaries
- visualizations of the relationships between different Wiktionaries
To learn more about the tool, you can have a look at the documentation (please help us translating it in your language!). The interface of the tool itself can also be translated in other languages by using this page.
If you find a bug, please let a comment on this Phabricator task or ping me onwiki. Thanks a lot, Lea Lacroix (WMDE) 13:08, 14 ਅਗਸਤ 2018 (UTC)
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੈਂ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬੀ ਵਿਕਸ਼ਨਰੀ ਪ੍ਰੋਜੈਕਟ ਨਾਲ ਜੁੜਿਆ ਹੋਇਆ ਹਾਂ। ਜਿਸ ਲਈ ਆਨਲਾਈਨ ਅਤੇ ਆਫ਼ਲਾਈਨ ਕੰਮ ਕੀਤਾ ਜਾ ਰਿਹਾ ਹੈ। ਕੁੱਝ ਬੋਟ ਐਪਲੀਕੇਸ਼ਨ ਬਣਾਉਣ ਦੇ ਨਾਲ ਨਾਲ ਪੰਜਾਬੀ ਵਿਕਸ਼ਨਰੀ ਦਾ ਵਿਸ਼ਾਲ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਹੁਣ ਤੱਕ ਮੇਰੀਆਂ ਪੰਜਾਬੀ ਵਿਕਸ਼ਨਰੀ ਤੇ 10000 ਦੇ ਕਰੀਬ ਸੋਧਾਂ ਹਨ।
ਮੇਰੀ ਤੀਜੀ ਵਾਰ ਐਡਮਿਨਸ਼ਿਪ ਦਾ ਸਮਾਂ ਮੁੱਕਣ ਵਾਲਾ ਹੈ। ਮੈਂ ਆਪਣੇ ਆਪ ਨੂੰ ਪੱਕੇ/ਸਥਾਈ ਤੌਰ ਤੇ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। Dr. Rajwinder Singhਗੱਲ-ਬਾਤ 06:09, 24 ਅਗਸਤ 2018 (UTC)
ਟਿੱਪਣੀਆਂ[ਸੋਧੋ]
ਸਮਰਥਨ[ਸੋਧੋ]
- Satpal Dandiwal (ਗੱਲ-ਬਾਤ) 06:27, 24 ਅਗਸਤ 2018 (UTC)
-ਮੈਂ ਰਾਜਵਿੰਦਰ ਸਰ ਨੂੰ ਪੰਜਾਬੀ ਵਿਕਸ਼ਨਰੀ ਦਾ ਸਥਾਈ ਐਡਮਿਨ ਬਣਾਉਣ ਦਾ ਸਮਰਥਨ ਕਰਦਾ ਹਾਂ Stalinjeet Brar (ਗੱਲ-ਬਾਤ) 16:11, 25 ਅਗਸਤ 2018 (UTC)
- Gurlal Maan (ਗੱਲ-ਬਾਤ) 16:27, 25 ਅਗਸਤ 2018 (UTC)
Satdeep Gill (ਗੱਲ-ਬਾਤ) 14:21, 26 ਅਗਸਤ 2018 (UTC)
ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 06:04, 1 ਸਤੰਬਰ 2018 (UTC)
ਵਿਰੋਧ[ਸੋਧੋ]
Selection of the Tremendous Wiktionary User Group representative to the Wikimedia Summit 2019[ਸੋਧੋ]
Dear all,
Sorry for posting this message in English and last minute notification. The Tremendous Wiktionary User Group could send one representative to the Wikimedia Summit 2019 (formerly "Wikimedia Conference"). The Wikimedia Summit is an yearly conference of all organizations affiliated to the Wikimedia Movement (including our Tremendous Wiktionary User Group). It is a great place to talk about Wiktionary needs to the chapters and other user groups that compose the Wikimedia movement.
For context, there is a short report on what happened last year. The deadline is very close to 24 hrs. The last date for registration is 17 December 2018. As a last minute effort, there is a page on meta to decide who will be the representative of the user group to the Wikimedia Summit created.
Please feel free to ask any question on the wiktionary-l mailing list or on the talk page.
For the Tremendous Wiktionary User Group, -- Balajijagadesh 05:56, 16 ਦਸੰਬਰ 2018 (UTC)
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੇਰਾ ਐਡਮਿਨਸ਼ਿਪ ਦਾ ਸਮਾਂ ਖਤਮ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।Stalinjeet Brar (ਗੱਲ-ਬਾਤ) 06:10, 28 ਮਾਰਚ 2019 (UTC)
ਸਮਰਥਨ[ਸੋਧੋ]
- ਬਰਾੜ ਸਾਹਬ ਸਰਗਰਮੀ ਨਾਲ ਸ਼ੁਰੂ ਕਰੋ ਹੁਣ ਕੰਮ ਵਿਕਸ਼ਨਰੀ ਤੇ - Satpal Dandiwal (ਗੱਲ-ਬਾਤ) 06:14, 28 ਮਾਰਚ 2019 (UTC)
Gurlal Maan (ਗੱਲ-ਬਾਤ) 06:34, 1 ਅਪਰੈਲ 2019 (UTC)
ਵਿਰੋਧ[ਸੋਧੋ]
ਐਡਮਿਨ ਬਣਨ ਲਈ ਬੇਨਤੀ[ਸੋਧੋ]
ਮੇਰਾ ਐਡਮਿਨਸ਼ਿਪ ਦਾ ਸਮਾਂ ਖਤਮ ਹੋਣ ਦੇ ਨਜ਼ਦੀਕ ਹੈ ਹੈ। ਮੈਂ ਆਪਣੇ ਆਪ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।- Dr. Rajwinder Singhਗੱਲ-ਬਾਤ 05:01, 27 ਸਤੰਬਰ 2019 (UTC)
ਸਮਰਥਨ[ਸੋਧੋ]
- "
" ਮੈਂ ਡਾ. ਰਾਜਵਿੰਦਰ ਜੀ ਨੂੰ ਪੰਜਾਬੀ ਵਿਕਸ਼ਰਨੀ ਦਾ ਸਥਾਈ ਐਡਮਿਨ ਬਣਾਉਣ ਦਾ ਸਮਰਥਨ ਕਰਦਾਂ ਹਾਂ। - Stalinjeet Brar (ਗੱਲ-ਬਾਤ) 05:27, 27 ਸਤੰਬਰ 2019 (UTC)
- "
"Jagmit Singh Brar (ਗੱਲ-ਬਾਤ) 05:31, 27 ਸਤੰਬਰ 2019 (UTC)
- "
"Gurlal Maan (ਗੱਲ-ਬਾਤ) 15:53, 30 ਸਤੰਬਰ 2019
- "
"Mulkh Singh (ਗੱਲ-ਬਾਤ) 14:12, 25 ਅਕਤੂਬਰ 2019 (UTC)
ਵਿਰੋਧ[ਸੋਧੋ]
ਐਡਮਿਨ ਬਣਨ ਲਈ ਬੇਨਤੀ[ਸੋਧੋ]
Dr. Rajwinder Singh ਜੀ ਐਡਮਿਨਸ਼ਿਪ ਦਾ ਸਮਾਂ ਖਤਮ ਹੋ ਗਿਆ ਹੈ। ਮੈਂ Dr. Rajwinder Singh ਜੀ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।
ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "
" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। Stalinjeet Brar (ਗੱਲ-ਬਾਤ) 03:43, 21 ਨਵੰਬਰ 2019 (UTC)
ਸਮਰਥਨ[ਸੋਧੋ]
- "
" Stalinjeet Brar (ਗੱਲ-ਬਾਤ) 03:43, 21 ਨਵੰਬਰ 2019 (UTC)
- "
ਵਿਰੋਧ[ਸੋਧੋ]
हरियाणा सृजन उत्सव 14-15 ਮਾਰਚ ਨੂੰ ਵਿਕੀ ਜਾਗਰੂਕਤਾ ਪ੍ਰੋਗਰਾਮ[ਸੋਧੋ]
'ਦੇਸ ਹਰਿਆਣਾ' ਹਿੰਦੀ ਮੈਗਜ਼ੀਨ ਦੇ ਸੰਪਾਦਕ ਅਤੇ ਕੁਰੁਕਸ਼ੇਤਰਾ ਯੁਨੀਵਰਸਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਡਾ.ਸੁਭਾਸ਼ ਨਾਲ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਅਤੇ ਉਹਨਾਂ ਨੇ ਸਲਾਨਾ ਲਿਟਰੇਰੀ ਪ੍ਰੋਗਰਾਮ 'हरियाणा सृजन उत्सव 2020' ਮੌਕੇ ਸੈਣੀ ਸਮਾਜ ਭਵਨ ਕੁਰੁਕਸ਼ੇਤਰ ਵਿਖੇ 14-15 ਮਾਰਚ ਨੂੰ ਹੋ ਰਹੇ ਪ੍ਰੋਗਰਾਮ ਵਿਚ ਵਿਕੀਪੀਡੀਆ ਦੀ ਕਿਸੇ ਤਰ੍ਹਾਂ ਦੀ ਸ਼ਿਰਕਤ ਕਰਨ ਦੀ ਗੱਲ ਛੋਹੀ ਸੀ। ਬਾਅਦ ਵਿੱਚ ਸੱਤਪਾਲ ਦੰਦੀਵਾਲ, ਚਰਨ ਗਿੱਲ ਜੀ ਅਤੇ ਮਨਪ੍ਰੀਤ ਸਰ ਨਾਲ ਗੱਲ ਕੀਤੀ ਗਈ ਅਤੇ ਇਹ ਸੋਚਿਆ ਗਿਆ ਕਿ ਅਸੀਂ ਓਥੇ ਦੋਵੇਂ ਦਿਨ ਟੀਮ ਵਜੋਂ ਬੈਠ ਕੇ ਲੇਖਕਾਂ, ਰੰਗਕਰਮੀਆਂ, ਚਿੰਤਕਾਂ ਅਤੇ ਹੋਰ ਲੋਕਾਂ ਨਾਲ ਵਿਕੀਪੀਡੀਆ ਪ੍ਰੋਜੈਕਟਾਂ ਬਾਰੇ ਗੱਲ ਸਾਂਝੀ ਕਰੀਏ ਅਤੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈਏ। ਇਸ ਤੋਂ ਬਾਅਦ ਹੋਰਨਾਂ ਅਜਿਹੇ ਸਾਂਝੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਅੱਗੇ ਕਦਮ ਵਧਾਇਆ ਜਾ ਸਕਦਾ ਹੈ। ਇਸ ਉਤਸਵ ਵਿੱਚ ਜਿਆਦਾ ਗਿਣਤੀ ਹਿੰਦੀ ਪੜ੍ਹਨ, ਲਿਖਣ ਵਾਲਿਆਂ ਦੀ ਹੋਏਗੀ ਅਤੇ ਅਸੀਂ ਸਿਰਫ਼ ਵਿਕੀਪੀਡੀਆ ਹੀ ਨਹੀਂ ਸਗੋਂ ਰੁਚੀ ਅਨੁਸਾਰ ਸਾਰਿਆਂ ਪ੍ਰੋਜੈਕਟਾਂ ਬਾਰੇ ਗੱਲ ਕਰਨਾ ਚਾਹਾਂਗੇ। ਇਸ ਵਿੱਚ ਸੱਤਪਾਲ ਦੰਦੀਵਾਲ, ਮਨਪ੍ਰੀਤ ਸਰ ਅਤੇ ਮੈਂ ਦੋਵੇਂ ਦਿਨ ਰਹਾਂਗੇ। ਭਾਈਚਾਰੇ ਦੇ ਸਾਰੇ ਵਰਤੋਂਕਾਰਾਂ ਨੂੰ ਇਸ ਵਿੱਚ ਸ਼ਾਮਿਲ ਹੋ ਕੇ ਇਸ ਨੂੰ ਗੁਣਾਤਮਕ ਪੱਖੋਂ ਬੇਹਤਰ ਬਣਾਉਣ ਲਈ ਸੱਦਾ ਹੈ। ਆਪਣੇ ਆਉਣ ਦੀ ਸੂਚਨਾ ਸੱਥ ਤੇ ਜਰੂਰ ਸਾਂਝੀ ਕਰਨਾ ਜੀ। Mulkh Singh (ਗੱਲ-ਬਾਤ) 16:41, 1 ਮਾਰਚ 2020 (UTC)
ਹਿੱਸਾ ਲੈਣ ਵਾਲੇ[ਸੋਧੋ]
ਟਿੱਪਣੀਆਂ[ਸੋਧੋ]
ਕੋਰੋਨਾਵਾਇਰਸ COVID-19 pandemic ਦੇ ਵਧਦੇ ਫੈਲਾਅ ਨੂੰ ਵੇਖਦੇ ਹੋਏ ਵਿਕੀਪੀਡੀਆ ਫਾਊਂਡੇਸ਼ਨ ਅਤੇ ਉਸੇ ਦੇ ਨਿਰਦੇਸ਼ ਅਧੀਨ CIS-A2K ਨੇ ਆਪਣੀਆਂ ਸਾਰੀਆਂ ਮੀਟਿੰਗਾਂ, ਔਫਲਾਈਨ ਇਵੈਂਟ ਰੱਦ ਕਰ ਦਿੱਤੇ ਹਨ। ਸਾਨੂੰ ਇਸ ਦੀ ਸੂਚਨਾ ਮੇਲ ਰਾਹੀਂ ਅੱਜ ਹੀ ਮਿਲੀ ਹੈ। ਇਸ ਫੈਸਲੇ ਦਾ ਸਨਮਾਨ ਕਰਦੇ ਹੋਏ ਅਸੀਂ हरियाणा सृजन उत्सव 2019 कुरुक्षेत्र ਦਾ ਵਿਕੀਪੀਡੀਆ ਜਾਗਰੂਕਤਾ ਪ੍ਰੋਗਰਾਮ ਰੱਦ ਕਰ ਰਹੇ ਹਾਂ। ਇਸ ਲਈ ਜਿਨ੍ਹਾਂ ਨੇ ਤਿਆਰੀ ਕੀਤੀ ਸੀ, ਉਹਨਾਂ ਨੂੰ ਫੋਨ ਰਾਹੀਂ ਵੀ ਸੂਚਨਾ ਦੇ ਦਿੱਤੀ ਹੈ। ਅਸੀਂ ਇਸ ਪ੍ਰੋਗਰਾਮ ਨੂੰ ਰੱਦ ਕਰਦਿਆਂ ਉਦਾਸ ਮਹਿਸੂਸ ਕਰ ਰਹੇ ਹਾਂ।Mulkh Singh (ਗੱਲ-ਬਾਤ) 16:28, 13 ਮਾਰਚ 2020 (UTC)
Wiktionary sitelinks dashboard: URL update[ਸੋਧੋ]
Hello all, and sorry for writing in English. Feel free to translate this message below.
The Wiktionary Cognate Dashboard presents interesting data about the extension powering your sitelinks. I just wanted to let you know that the URL of this tool changed: it is now accessible at https://wiktionary-analytics.wmcloud.org/Wiktionary_CognateDashboard/ . The former URLs, https://wmdeanalytics.wmflabs.org/Wiktionary_CognateDashboard/ and https://wdcm.wmflabs.org/Wiktionary_CognateDashboard/ , will be disabled on September 25th. Don't forget to update your documentation pages accordingly.
If you have questions about the tool or the URL switch, feel free to ping me. Cheers, Lea Lacroix (WMDE) 11:46, 14 ਸਤੰਬਰ 2020 (UTC)
Wikimedia Wikimeet India 2021[ਸੋਧੋ]
Please consider translating the message.

Hello,
Hope this email finds you well. We want to inform you about Wikimedia Wikimeet India 2021, an online wiki-event by A2K which is to be conducted from 19 – 21 February 2021 during the occasion of International Mother Language Day. Please see the event page here. also Please subscribe to the event-specific newsletter to get regular news and updates.
Get involved
- Please help in creating a logo for the event.
- This event has a "Request for Comments" portal, where we are seeking your opinion on different topics. Please consider sharing your expertise.
- We need help to translate a few messages to different Indian languages. Could you help?
Happy Diwali. --MediaWiki message delivery (ਗੱਲ-ਬਾਤ) 12:46, 14 ਨਵੰਬਰ 2020 (UTC)
ਵਿਕੀਮੀਡੀਆ ਵਿਕੀਮੀਟ ਇੰਡੀਆ 2021[ਸੋਧੋ]
ਉਪਰਲੇ ਸੰਦੇਸ਼ ਦਾ ਅਨੁਵਾਦ[ਸੋਧੋ]

ਸਤ ਸ੍ਰੀ ਅਕਾਲ ਜੀ,
ਅਸੀਂ ਇਸ ਈ-ਮੇਲ ਰਾਹੀਂ ਤੁਹਾਨੂੰ A2K ਦੁਆਰਾ ਉਲੀਕੇ ਗਏ ਇੱਕ ਔਨਲਾਈਨ ਵਿਕੀ-ਈਵੈਂਟ ਵਿਕੀਮੀਡੀਆ ਵਿਕੀਮੀਟ ਇੰਡੀਆ 2021, ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ, ਜੋ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ 19 - 21 ਫਰਵਰੀ 2021 ਨੂੰ ਆਯੋਜਿਤ ਕੀਤਾ ਜਾਣਾ ਹੈ। ਕਿਰਪਾ ਕਰਕੇ ਇੱਥੇ ਪ੍ਰੋਗਰਾਮ ਦਾ ਪੰਨਾ ਵੇਖੋ। ਨਿਯਮਤ ਖ਼ਬਰਾਂ ਅਤੇ ਅਪਡੇਟ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਪ੍ਰੋਗਰਾਮ ਸੰਬੰਧੀ ਨਿਊਜ਼ਲੈਟਰ ਸਬਸਕ੍ਰਾਈਬ ਕਰੋ।
ਸ਼ਾਮਲ ਹੋਵੋ
- ਕਿਰਪਾ ਕਰਕੇ ਇਸ ਵਿਕੀ-ਇਵੈਂਟ ਲਈ ਲੋਗੋ ਬਣਾਉਣ ਵਿੱਚ ਮਦਦ ਕਰੋ।
- ਇਸ ਇਵੈਂਟ ਵਿੱਚ "Request for Comments" ਪੋਰਟਲ ਬਣਾਇਆ ਗਿਆ ਹੈ, ਜਿੱਥੇ ਅਸੀਂ ਵੱਖ-ਵੱਖ ਵਿਸ਼ਿਆਂ 'ਤੇ ਤੁਹਾਡੀ ਰਾਏ ਲੈਣੀ ਚਾਹੁੰਦੇ ਹਾਂ। ਕਿਰਪਾ ਕਰਕੇ ਆਪਣੀ ਮੁਹਾਰਤ ਸਾਂਝੀ ਕਰਨ 'ਤੇ ਵਿਚਾਰ ਕਰੋ।
- ਸਾਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਕੁਝ ਮੈਸੇਜਾਂ ਦਾ ਅਨੁਵਾਦ ਕਰਨ ਲਈ ਤੁਹਾਡੀ ਮਦਦ ਦੀ ਜ਼ਰੁਰਤ ਹੈ। Could you help?
ਦਿਵਾਲੀ ਮੁਬਾਰਕ।
WMWM 2021 Newsletter #1[ਸੋਧੋ]
Namaskar,
You are receiving this notification as you are one of the subscriber of Wikimedia Wikimeet India 2021 Newsletter. We are sharing with you the first newsletter featuring news, updates and plans related to the event. You can find our first issue here. If you do not want to receive this kind of notification further, you can remove yourself from here.
Sent through MediaWiki message delivery (ਗੱਲ-ਬਾਤ) 17:57, 1 ਦਸੰਬਰ 2020 (UTC)
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ 1[ਸੋਧੋ]
ਉਪਰਲੇ ਸੰਦੇਸ਼ ਦਾ ਸੰਖੇਪ ਅਨੁਵਾਦ[ਸੋਧੋ]
ਨਮਸਕਾਰ,
ਅਸੀਂ ਤੁਹਾਡੇ ਨਾਲ ਵਿਕੀਮੀਡੀਆ ਵਿਕੀਮੀਟ ਇੰਡੀਆ 2021 ਦਾ ਪਹਿਲਾ ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ 1 ਸਾਂਝਾ ਕਰ ਰਹੇ ਹਾਂ ਜਿਸ ਵਿੱਚ ਖ਼ਬਰਾਂ, ਅਪਡੇਟਸ ਅਤੇ ਇਵੈਂਟ ਨਾਲ ਜੁੜੀਆਂ ਯੋਜਨਾਵਾਂ ਸ਼ਾਮਲ ਹਨ। ਤੁਸੀਂ ਸਾਡਾ ਪਹਿਲਾ ਇਸ਼ੂ ਇੱਥੇ ਲੱਭ ਸਕਦੇ ਹੋ।
ਮੀਡੀਆਵਿਕੀ ਮੈਸੇਜ ਸਪੁਰਦਗੀ ਦੁਆਰਾ ਭੇਜਿਆ ਗਿਆ ਹੈ (চম-ਬਾਤ) 17:57, 1 ਦਸੰਬਰ 2020 (UTC)
ਇਸ ਨਿਊਜ਼ਲੈਟਰ ਦੀਆਂ ਕੁਝ ਖਾਸ ਗੱਲਾਂ ਇਹ ਹਨ- ਪਰ ਪੂਰੀ ਜਾਣਕਾਰੀ ਲਈ ਨਿਊਜ਼ਲੈਟਰ ਪੂਰਾ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।
ਬਲੌਗ ਪੋਸਟ[ਸੋਧੋ]
ਜਾਣਕਾਰੀ ਵਾਲ਼ੇ ਵੀਡੀਓ[ਸੋਧੋ]
ਪੰਜਾਬੀ ਅਤੇ ਹਿੰਦੀ ਵਿੱਚ ਇਵੈਂਟ ਦੀ ਜਾਣਕਾਰੀ ਦੇਣ ਵਾਲੇ ਦੋ ਵੀਡੀਓ ਤਿਆਰ ਕੀਤੇ ਗਏ ਹਨ।
-
Introductory video about WMWM in Punjabi
-
Introductory video about WMWM in Hindi
Wikimedia Wikimeet India 2021 Newsletter #2[ਸੋਧੋ]
Hello,
The second edition of Wikimedia Wikimeet India 2021 newsletter has been published. We have started a logistics assessment. The objective of the survey is to collect relevant information about the logistics of the Indian Wikimedia community members who are willing to participate in the event. Please spend a few minutes to fill this form.
There are other stories. Please read the full newsletter here.
To subscribe or unsubscribe the newsletter, please visit this page. --MediaWiki message delivery (ਗੱਲ-ਬਾਤ) 01:40, 17 ਦਸੰਬਰ 2020 (UTC)
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਦਾ ਦੂਜਾ ਨਿਊਜ਼ਲੈਟਰ[ਸੋਧੋ]
ਸਤ ਸ੍ਰੀ ਅਕਾਲ ਜੀ,
ਇਹ ਵਿਕੀਮੀਡੀਆ ਵਿਕੀਮੀਟ ਇੰਡੀਆ 2021 ਦਾ ਦੂਜਾ ਨਿਊਜ਼ਲੈਟਰ ਪ੍ਰਕਾਸ਼ਿਤ ਕੀਤਾ ਗਿਆ ਹੈ। ਅਸੀਂ ਇਕ ਯੋਜਨਾਬੰਦੀ ਮੁਲਾਂਕਣ(logistics assessment) ਸ਼ੁਰੂ ਕੀਤਾ ਹੈ। ਇਸ ਸਰਵੇਖਣ ਦਾ ਉਦੇਸ਼ ਭਾਰਤੀ ਵਿਕੀਮੀਡੀਆ ਕਮਿਊਨਿਟੀ ਮੈਂਬਰਾਂ ਦੀਆਂ ਲੋੜਾਂ ਬਾਰੇ ਢੁੱਕਵੀਂ ਜਾਣਕਾਰੀ ਇਕੱਤਰ ਕਰਨਾ ਹੈ, ਜੋ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਤਿਆਰ ਹਨ। ਕਿਰਪਾ ਕਰਕੇ ਇਸ ਫਾਰਮ ਨੂੰ ਭਰਨ ਲਈ ਕੁਝ ਮਿੰਟ ਦਿਓ।
ਹੋਰ ਵੀ ਗੱਲਾਂ ਹਨ। ਇਸ ਲਈ ਕਿਰਪਾ ਕਰਕੇ ਇੱਥੇਪੂਰਾ ਨਿਊਜ਼ਲੈਟਰ ਪੜ੍ਹੋ
ਨਿਊਜ਼ਲੈਟਰ ਨੂੰ ਸਬਸਕ੍ਰਾਈਬ ਕਰਨ ਜਾਂ ਸਬਸਕ੍ਰਿਪਸ਼ਨ ਰੱਦ ਕਰਨ ਲਈ, ਕਿਰਪਾ ਕਰਕੇ ਇਸ ਪੇਜ ਤੇ ਜਾਓ। MediaWiki message delivery (ਗੱਲ-ਬਾਤ) 01:40, 17 ਦਸੰਬਰ 2020 (UTC)
Wikimedia Wikimeet India 2021 Newsletter #3[ਸੋਧੋ]
Hello,
Happy New Year! The third edition of Wikimedia Wikimeet India 2021 newsletter has been published. We have opened proposals for session submissions. If you want to conduct a session during the event, you can propose it here before 24 Jamuary 2021.
There are other stories. Please read the full newsletter here.
To subscribe or unsubscribe the newsletter, please visit this page. -- MediaWiki message delivery (ਗੱਲ-ਬਾਤ) 14:26, 1 ਜਨਵਰੀ 2021 (IST)
ਉਪਰਲੇ ਸੰਦੇਸ਼ ਦਾ ਅਨੁਵਾਦ[ਸੋਧੋ]
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ #3[ਸੋਧੋ]
ਸਤ ਸ੍ਰੀ ਅਕਾਲ ਜੀ,
ਨਵਾਂ ਸਾਲ ਮੁਬਾਰਕ! ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ ਦਾ ਤੀਜਾ ਸੰਸਕਰਨ ਪ੍ਰਕਾਸ਼ਤ ਕੀਤਾ ਗਿਆ ਹੈ। ਅਸੀਂ ਸੈਸ਼ਨ ਕਰਵਾਉਣ ਦੀਆਂ ਤਜਵੀਜ਼ਾਂ ਖੋਲ੍ਹੀਆਂ ਹਨ। ਜੇ ਤੁਸੀਂ ਇਵੈਂਟ ਦੇ ਦੌਰਾਨ ਸੈਸ਼ਨ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ 24 ਜਨਵਰੀ 2021 ਤੋਂ ਪਹਿਲਾਂ ਇੱਥੇ ਪ੍ਰਸਤਾਵ ਦੇ ਸਕਦੇ ਹੋ।
ਹੋਰ ਵੀ ਕਾਫੀ ਗੱਲਾਂ ਹਨ। ਕਿਰਪਾ ਕਰਕੇ ਇੱਥੇ ਪੂਰਾ ਨਿਊਜ਼ਲੈਟਰ ਪੜ੍ਹੋ ।
ਨਿਊਜ਼ਲੈਟਰ ਸਬਸਕ੍ਰਾਈਬ ਕਰਨ ਜਾਂ ਰੱਦ ਕਰਨ ਲਈ, ਕਿਰਪਾ ਕਰਕੇ ਇਸ ਪੇਜ ਤੇ ਜਾਓ. - ਮੀਡੀਆਵਿਕੀ ਸੁਨੇਹਾ ਸਪੁਰਦਗੀ (চৌধুরী-ਬਾਤ) 08:56, 1 ਜਨਵਰੀ 2021 (UTC)
Submission Open for Wikimedia Wikimeet India 2021[ਸੋਧੋ]
Sorry for writing this message in English - feel free to help us translating it
Hello,
We are excited to announce that submission for session proposals has been opened for Wikimedia Wikimeet India 2021, the upcoming online wiki-event which is to be conducted from 19 – 21 February 2021 during the occasion of International Mother Language Day. The submission will remain open until 24 January 2021.
You can submit your session proposals here -
https://meta.wikimedia.org/wiki/Wikimedia_Wikimeet_India_2021/Submissions
ਫਰਮਾ:Clickable button 2
A program team has been formed recently from highly experienced Wikimedia volunteers within and outside India. It is currently under the process of expansion to include more diversity in the team. The team will evaluate the submissions, accept, modify or reject them, design and finalise the program schedule by the end of January 2021. Details about the team will come soon.
We are sure that you will share some of your most inspiring stories and conduct some really exciting sessions during the event. Best of luck for your submissions!
Regards,
Jayanta
On behalf of WMWM India 2021
ਉਪਰਲੇ ਸੰਦੇਸ਼ ਦਾ ਅਨੁਵਾਦ[ਸੋਧੋ]
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਲਈ ਅਰਜ਼ੀਆਂ ਖੁੱਲ੍ਹੀਆਂ[ਸੋਧੋ]
ਸਤ ਸ੍ਰੀ ਅਕਾਲ ਜੀ,
ਅਸੀਂ ਇਹ ਸੂਚਿਤ ਕਰਨ ਵੇਲ਼ੇ ਉਤਸ਼ਾਹਿਤ ਹਾਂ ਕਿ ਵਿਕੀਮੀਡੀਆ ਵਿਕੀਮੀਟ ਇੰਡੀਆ 2021,ਆਗਾਮੀ ਔਨਲਾਈਨ ਵਿਕੀ-ਈਵੈਂਟ ਜੋ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ 19 - 21 ਫਰਵਰੀ 2021 ਨੂੰ ਆਯੋਜਿਤ ਕੀਤਾ ਜਾਣਾ ਹੈ, ਦੇ ਸੈਸ਼ਨ (ਅਜਲਾਸ) ਦੇ ਪ੍ਰਸਤਾਵਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਲਈ ਬੇਨਤੀਆਂ ਕਰਨ ਦੀ ਮਿਆਦ 24 ਜਨਵਰੀ 2021 ਤੱਕ ਖੁੱਲੀ ਰਹੇਗੀ।
ਤੁਸੀਂ ਆਪਣੇ ਸੈਸ਼ਨ ਪ੍ਰਸਤਾਵਾਂ ਨੂੰ ਇੱਥੇ ਜਮ੍ਹਾਂ ਕਰ ਸਕਦੇ ਹੋ -
https://meta.wikimedia.org/wiki/Wikimedia_Wikimeet_India_2021/Submissions
ਫਰਮਾ:Clickable button 2
ਭਾਰਤ ਵਿਚਲੇ ਅਤੇ ਬਾਹਰ ਦੇ ਬਹੁਤ ਹੀ ਤਜ਼ਰਬੇਕਾਰ ਵਿਕੀਮੀਡੀਆ ਵਲੰਟੀਅਰਾਂ ਦੁਆਰਾ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਟੀਮ ਬਣਾਈ ਗਈ ਹੈ। ਟੀਮ ਵਿਚ ਵਧੇਰੇ ਵਿਭਿੰਨਤਾ ਲਿਆਉਣ ਲਈ ਇਸ ਸਮੇਂ ਇਹ ਵਿਸਥਾਰ ਦੀ ਪ੍ਰਕਿਰਿਆ ਵਿਚ ਹੈ। ਟੀਮ ਜਨਵਰੀ 2021 ਦੇ ਅੰਤ ਤੱਕ ਸੈਸ਼ਨ (ਅਜਲਾਸ) ਪੇਸ਼ਕਸ਼ਾਂ ਦਾ ਮੁੱਲਾਂਕਣ ਕਰੇਗੀ, ਉਨ੍ਹਾਂ ਨੂੰ ਸਵੀਕਾਰ ਕਰੇਗੀ, ਸੋਧੇਗੀ ਜਾਂ ਅਸਵੀਕਾਰ ਕਰੇਗੀ, ਪ੍ਰੋਗਰਾਮ ਦੇ ਕਾਰਜਕ੍ਰਮ ਨੂੰ ਤਿਆਰ ਕਰੇਗੀ ਅਤੇ ਅੰਤਮ ਰੂਪ ਦੇਵੇਗੀ। ਟੀਮ ਬਾਰੇ ਵੇਰਵੇ ਜਲਦੀ ਆਉਣਗੇ।
ਸਾਨੂੰ ਯਕੀਨ ਹੈ ਕਿ ਤੁਸੀਂ ਆਪਣੀਆਂ ਸਭ ਤੋਂ ਵੱਧ ਉਤਸ਼ਾਹਿਤ ਕਰਨ ਵਾਲੀਆਂ ਕਹਾਣੀਆਂ ਵਿੱਚੋਂ ਕੁਝ ਇੱਕ ਨੂੰ ਸਾਂਝਾ ਕਰੋਗੇ ਅਤੇ ਪ੍ਰੋਗਰਾਮ ਦੇ ਦੌਰਾਨ ਕੁਝ ਸੱਚਮੁੱਚ ਦਿਲਚਸਪ ਸੈਸ਼ਨਾਂ ਦਾ ਆਯੋਜਨ ਕਰੋਗੇ। ਤੁਹਾਡੀਆਂ ਬੇਨਤੀਆਂ ਲਈ ਸ਼ੁਭਕਾਮਨਾਵਾਂ!
ਸਤਿਕਾਰ ਸਹਿਤ,
ਜੈਅੰਤ
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਦੀ ਤਰਫੋਂ
Wikimedia Wikimeet India 2021 Newsletter #4[ਸੋਧੋ]
Hello,
Happy New Year! The fourth edition of Wikimedia Wikimeet India 2021 newsletter has been published. We have opened the registration for participation for this event. If you want to participate in the event, you can register yourself here before 16 February 2021.
There are other stories. Please read the full newsletter here.
To subscribe or unsubscribe the newsletter, please visit this page.MediaWiki message delivery (ਗੱਲ-ਬਾਤ) 21:42, 17 ਜਨਵਰੀ 2021 (IST)
ਉਪਰਲੇ ਸੰਦੇਸ਼ ਦਾ ਅਨੁਵਾਦ[ਸੋਧੋ]
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ # 4[ਸੋਧੋ]
ਸਤ ਸ੍ਰੀ ਅਕਾਲ ਜੀ,
ਨਵਾਂ ਸਾਲ ਮੁਬਾਰਕ! ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ ਦਾ ਚੌਥਾ ਅੰਕ ਪ੍ਰਕਾਸ਼ਤ ਕੀਤਾ ਗਿਆ ਹੈ। ਅਸੀਂ ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਹੈ। ਜੇ ਤੁਸੀਂ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਥੇ 16 ਫਰਵਰੀ 2021 ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ।
ਹੋਰ ਵੀ ਕਈ ਗੱਲਾਂ ਹਨ। ਕਿਰਪਾ ਕਰਕੇ ਇੱਥੇ ਪੂਰਾ ਨਿਊਜ਼ਲੈਟਰ ਪੜ੍ਹੋ ।
ਨਿਊਜ਼ਲੈਟਰ ਸਬ'ਸਕਰਾਇਬ ਜਾਂ ਸਬ'ਸਕਰਾਇਪਸ਼ਨ ਰੱਦ ਕਰਨ ਲਈ, ਕਿਰਪਾ ਕਰਕੇ ਇਸ ਪੇਜ ਤੇ ਜਾਓ। ਮੀਡੀਆਵਿਕੀ ਮੈਸੇਜ ਸਪੁਰਦਗੀ (চা-বাট) 16:12, 17 ਜਨਵਰੀ 2021 (UTC)
Wikimania 2021: Individual Program Submissions[ਸੋਧੋ]

Dear all,
Wikimania 2021 will be hosted virtually for the first time in the event's 15-year history. Since there is no in-person host, the event is being organized by a diverse group of Wikimedia volunteers that form the Core Organizing Team (COT) for Wikimania 2021.
Event Program - Individuals or a group of individuals can submit their session proposals to be a part of the program. There will be translation support for sessions provided in a number of languages. See more information here.
Below are some links to guide you through;
Please note that the deadline for submission is 18th June 2021.
Announcements- To keep up to date with the developments around Wikimania, the COT sends out weekly updates. You can view them in the Announcement section here.
Office Hour - If you are left with questions, the COT will be hosting some office hours (in multiple languages), in multiple time-zones, to answer any programming questions that you might have. Details can be found here.
Best regards,
MediaWiki message delivery (ਗੱਲ-ਬਾਤ) 04:19, 16 ਜੂਨ 2021 (UTC)
On behalf of Wikimania 2021 Core Organizing Team
Editing news 2021 #2[ਸੋਧੋ]
Read this in another language • Subscription list for this multilingual newsletter

Earlier this year, the Editing team ran a large study of the Reply Tool. The main goal was to find out whether the Reply Tool helped newer editors communicate on wiki. The second goal was to see whether the comments that newer editors made using the tool needed to be reverted more frequently than comments newer editors made with the existing wikitext page editor.
The key results were:
- Newer editors who had automatic ("default on") access to the Reply tool were more likely to post a comment on a talk page.
- The comments that newer editors made with the Reply Tool were also less likely to be reverted than the comments that newer editors made with page editing.
These results give the Editing team confidence that the tool is helpful.
Looking ahead
The team is planning to make the Reply tool available to everyone as an opt-out preference in the coming months. This has already happened at the Arabic, Czech, and Hungarian Wikipedias.
The next step is to resolve a technical challenge. Then, they will deploy the Reply tool first to the Wikipedias that participated in the study. After that, they will deploy it, in stages, to the other Wikipedias and all WMF-hosted wikis.
You can turn on "Discussion tools" in Beta Features now. After you get the Reply tool, you can change your preferences at any time in Special:Preferences#mw-prefsection-editing-discussion.
14:15, 24 ਜੂਨ 2021 (UTC)
ਗ੍ਰਹਿ ਚਿੰਨ੍ਹ[ਸੋਧੋ]
Hello,
I added the international planetary symbols, but don't know some of the Punjabi names. I was able to confirm most, but am doubtful about (Chiron),
(Orcus),
(Quaoar) and
(Gonggong). For instance, Chiron has a hard 'ch' as in 'chemistry' in most languages. (E.g., in Spanish it's Quirón, Russian Xiron, so maybe in Punjabi it starts with a ਖ਼?)
Would someone mind reviewing/correcting? Thanks, Kwamikagami (ਗੱਲ-ਬਾਤ) 20:57, 4 ਅਪਰੈਲ 2022 (UTC)
- @Kwamikagami Sorry that this response is so late, but to answer your question ਖ / ਖ਼ does not appear in adaptations of loanwords which are not Perso-Arabic or Indic in origin. The word chemist is loaned into Punjabi as ਕੈਮਿਸਟ; using ਕ is the best fit.
- The spellings I would recommend are:
- Chiron ਕਾਇਰਨ
- Orcus ਆਰਕਸ
- Quaoar ਕਵਾਵਾ
- Gonggong ਗੋਂਗੋਂਗ
- عُثمان (ਗੱਲ-ਬਾਤ) 15:26, 12 ਨਵੰਬਰ 2022 (UTC)
- I have now applied these changes. عُثمان (ਗੱਲ-ਬਾਤ) 15:33, 12 ਨਵੰਬਰ 2022 (UTC)
- @عُثمان: Thanks, Uthman!
- I am a bit confused by Orcus, though. I'd think the initial vowel would be either ਔ or ਓ, since internationally it's approximately [o]. (In Latin and English, it's closer to [ɔ].)
- Also, although I added a ਗ at the end of Gonggong, by analogy with ਹਾਂਗ ਕਾਂਗ, I'm not sure it should be there: internationally, the name ends in a ਙ sound. Though I realize the letter ਙ cannot appear at the end of a word in Punjabi, so maybe just ਗੋਂਗੋਂ? (Just a thought.) Kwamikagami (ਗੱਲ-ਬਾਤ) 20:24, 12 ਨਵੰਬਰ 2022 (UTC)
- No problem - yes it is sort of counterintuitive but the reason for using ਆ has to do with how consonant clusters manifest in Punjabi phonology. There are only a small handful of words beginning with ਔ, the most common being ਔਰਤ "au-rat" (meaning "woman"). Note that in ਔਰਤ a vowel is inserted between the final two consonants - this is what we would expect following the general pronunciation rules that every consonant is followed by an unwritten "schwa" inherent vowel. However, clusters involving /r/ and a stop consonant typically break this tendency when preceded by a stronger stressed vowel like ਆ, the schwa gets deleted, and words like ਮਾਰਗ (meaning "path") become "marg." ਔਰਕਸ forms a pattern which does not really occur in existing Punjabi words and can seem like more of a mouthful to say - and more likely to be said as "au-rak-as," similar to the closest word ਔਰਤ. ਆਰਕਸ would be easier to say as "ar-kas" is this fits within existing pronunciation tendencies. In most words that have this vowel + consonant cluster combination that have been loaned from English to Punjabi, this adaptation can be seen:
- ਆਰਕੈਸਟਰਾ "orchestra"
- ਕਾਰਕ "cork"
- ਰਿਕਾਰਡ "record"
- ਅਰਦਰ "order"
- ਅਰਦਲੀ "orderly" (this one is interesting because the second /r/ got deleted as well - it would be harder to say with that)
- By comparison, words like "store" are just ਸਟੋਰ, since /r/ does not form a cluster with a stop consonant.
- I think ਗੋਂਗੋਂ is better actually. ਗੋਂਗੋਂਗ would be pronounced as "gong-gong-gah." The sound that the word ends in occurs automatically in nasalised vowels in the same way the word "sink" is said by most English speakers with a nasal sound other than /n/ without the need for another letter for it. ਙ can occur at the end of Punjabi words, such as ਲੰਙ or ਵਾਂਙ, but these are considered archaic spellings. It has largely disappeared from contemporary Punjabi as an independent consonant both in writing and pronunciation. The dialects of Punjabi in which ਙ as an independent consonant is still prominent are largely spoken in parts of Pakistani Punjab where most people have never read Gurmukhi. ਵਾਂਙ is just written as ਵਾਂਗ by contemporary writers. عُثمان (ਗੱਲ-ਬਾਤ) 21:17, 12 ਨਵੰਬਰ 2022 (UTC)
- No problem - yes it is sort of counterintuitive but the reason for using ਆ has to do with how consonant clusters manifest in Punjabi phonology. There are only a small handful of words beginning with ਔ, the most common being ਔਰਤ "au-rat" (meaning "woman"). Note that in ਔਰਤ a vowel is inserted between the final two consonants - this is what we would expect following the general pronunciation rules that every consonant is followed by an unwritten "schwa" inherent vowel. However, clusters involving /r/ and a stop consonant typically break this tendency when preceded by a stronger stressed vowel like ਆ, the schwa gets deleted, and words like ਮਾਰਗ (meaning "path") become "marg." ਔਰਕਸ forms a pattern which does not really occur in existing Punjabi words and can seem like more of a mouthful to say - and more likely to be said as "au-rak-as," similar to the closest word ਔਰਤ. ਆਰਕਸ would be easier to say as "ar-kas" is this fits within existing pronunciation tendencies. In most words that have this vowel + consonant cluster combination that have been loaned from English to Punjabi, this adaptation can be seen:
Editing news 2022 #1[ਸੋਧੋ]
Read this in another language • Subscription list for this multilingual newsletter

The New topic tool helps editors create new ==Sections== on discussion pages. New editors are more successful with this new tool. You can read the report. Soon, the Editing team will offer this to all editors at the 20 Wikipedias that participated in the test. You will be able to turn it off at Special:Preferences#mw-prefsection-editing-discussion.
Whatamidoing (WMF) 18:56, 2 ਮਈ 2022 (UTC)
Community Wishlist Survey 2023 opens in January[ਸੋਧੋ]
ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ
(There is a translatable version of this message on MetaWiki)
Hello
The Community Wishlist Survey (CWS) 2023, which lets contributors propose and vote for tools and improvements, starts next month on Monday, 23 January 2023, at 18:00 UTC and will continue annually.
We are inviting you to share your ideas for technical improvements to our tools and platforms. Long experience in editing or technical skills is not required. If you have ever used our software and thought of an idea to improve it, this is the place to come share those ideas!
The dates for the phases of the Survey will be as follows:
- Phase 1: Submit, discuss, and revise proposals – Monday, Jan 23, 2023 to Sunday, Feb 6, 2023
- Phase 2: WMF/Community Tech reviews and organizes proposals – Monday, Jan 30, 2023 to Friday, Feb 10, 2023
- Phase 3: Vote on proposals – Friday, Feb 10, 2023 to Friday, Feb 24, 2023
- Phase 4: Results posted – Tuesday, Feb 28, 2023
If you want to start writing out your ideas ahead of the Survey, you can start thinking about your proposals and draft them in the CWS sandbox.
We are grateful to all who participated last year. See you in January 2023!
ਧੰਨਵਾਦ! Community Tech, STei (WMF) 16:44, 15 ਦਸੰਬਰ 2022 (UTC)
Editing news 2023 #1[ਸੋਧੋ]
Read this in another language • Subscription list for this multilingual newsletter
This newsletter includes two key updates about the Editing team's work:
- The Editing team will finish adding new features to the Talk pages project and deploy it.
- They are beginning a new project, Edit check.
Talk pages project

The Editing team is nearly finished with this first phase of the Talk pages project. Nearly all new features are available now in the Beta Feature for Discussion tools.
It will show information about how active a discussion is, such as the date of the most recent comment. There will soon be a new "ਵਿਸ਼ਾ ਜੋੜੋ" button. You will be able to turn them off at Special:Preferences#mw-prefsection-editing-discussion. Please tell them what you think.

An A/B test for Discussion tools on the mobile site has finished. Editors were more successful with Discussion tools. The Editing team is enabling these features for all editors on the mobile site.
New Project: Edit Check
The Editing team is beginning a project to help new editors of Wikipedia. It will help people identify some problems before they click "ਤਬਦੀਲੀਆਂ ਪ੍ਰਕਾਸ਼ਨ ਕਰੋ". The first tool will encourage people to add references when they add new content. Please watch that page for more information. You can join a conference call on 3 March 2023 to learn more.
–Whatamidoing (WMF) (ਗੱਲ-ਬਾਤ) 23:25, 22 ਫ਼ਰਵਰੀ 2023 (UTC)
Your wiki will be in read only soon[ਸੋਧੋ]
Read this message in another language • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ
The Wikimedia Foundation tests the switch between its first and secondary data centers. This will make sure that Wikipedia and the other Wikimedia wikis can stay online even after a disaster. To make sure everything is working, the Wikimedia Technology department needs to do a planned test. This test will show if they can reliably switch from one data centre to the other. It requires many teams to prepare for the test and to be available to fix any unexpected problems.
All traffic will switch on 1 March. The test will start at 14:00 UTC.
Unfortunately, because of some limitations in MediaWiki, all editing must stop while the switch is made. We apologize for this disruption, and we are working to minimize it in the future.
You will be able to read, but not edit, all wikis for a short period of time.
- You will not be able to edit for up to an hour on Wednesday 1 March 2023.
- If you try to edit or save during these times, you will see an error message. We hope that no edits will be lost during these minutes, but we can't guarantee it. If you see the error message, then please wait until everything is back to normal. Then you should be able to save your edit. But, we recommend that you make a copy of your changes first, just in case.
Other effects:
- Background jobs will be slower and some may be dropped. Red links might not be updated as quickly as normal. If you create an article that is already linked somewhere else, the link will stay red longer than usual. Some long-running scripts will have to be stopped.
- We expect the code deployments to happen as any other week. However, some case-by-case code freezes could punctually happen if the operation require them afterwards.
- GitLab will be unavailable for about 90 minutes.
Trizek (WMF) (ਚਰਚਾ) 21:21, 27 ਫ਼ਰਵਰੀ 2023 (UTC)
Wikimania 2023 Welcoming Program Submissions[ਸੋਧੋ]

Seeking volunteers for the next step in the Universal Code of Conduct process[ਸੋਧੋ]
Hello,
As follow-up to the message about the Universal Code of Conduct Enforcement Guidelines by Wikimedia Foundation Board of Trustees Vice Chair, Shani Evenstein Sigalov, I am reaching out about the next steps. I want to bring your attention to the next stage of the Universal Code of Conduct process, which is forming a building committee for the Universal Code of Conduct Coordinating Committee (U4C). I invite community members with experience and deep interest in community health and governance to nominate themselves to be part of the U4C building committee, which needs people who are:
- Community members in good standing
- Knowledgeable about movement community processes, such as, but not limited to, policy drafting, participatory decision making, and application of existing rules and policies on Wikimedia projects
- Aware and appreciative of the diversity of the movement, such as, but not limited to, languages spoken, identity, geography, and project type
- Committed to participate for the entire U4C Building Committee period from mid-May - December 2023
- Comfortable with engaging in difficult, but productive conversations
- Confidently able to communicate in English
The Building Committee shall consist of volunteer community members, affiliate board or staff, and Wikimedia Foundation staff.
The Universal Code of Conduct has been a process strengthened by the skills and knowledge of the community and I look forward to what the U4C Building Committee creates. If you are interested in joining the Building Committee, please either sign up on the Meta-Wiki page, or contact ucocprojectwikimedia.org by May 12, 2023. Read more on Meta-Wiki.
Best regards,
Xeno (WMF) 19:01, 26 ਅਪਰੈਲ 2023 (UTC)
Selection of the U4C Building Committee[ਸੋਧੋ]
The next stage in the Universal Code of Conduct process is establishing a Building Committee to create the charter for the Universal Code of Conduct Coordinating Committee (U4C). The Building Committee has been selected. Read about the members and the work ahead on Meta-wiki.
-- UCoC Project Team, 04:21, 27 ਮਈ 2023 (UTC)
Announcing the new Elections Committee members[ਸੋਧੋ]
Hello there,
We are glad to announce the new members and advisors of the Elections Committee. The Elections Committee assists with the design and implementation of the process to select Community- and Affiliate-Selected trustees for the Wikimedia Foundation Board of Trustees. After an open nomination process, the strongest candidates spoke with the Board and four candidates were asked to join the Elections Committee. Four other candidates were asked to participate as advisors.
Thank you to all the community members who submitted their names for consideration. We look forward to working with the Elections Committee in the near future.
On behalf of the Wikimedia Foundation Board of Trustees,
RamzyM (WMF) 18:00, 28 ਜੂਨ 2023 (UTC)
Deploying the Phonos in-line audio player to your Wiki[ਸੋਧੋ]
Hello!
Apologies if this message is not in your language, ⧼Please help translate⧽ to your language.
This wiki will soon be able to use the inline audio player implemented by the Phonos extension. This is part of fulfilling a wishlist proposal of providing audio links that play on click.
With the inline audio player, you can add text-to-speech audio snippets to wiki pages by simply using a tag:
<phonos file="audio file" label="Listen"/>
The above tag will show the text next to a speaker icon, and clicking on it will play the audio instantly without taking you to another page. A common example where you can use this feature is in adding pronunciation to words as illustrated on the English Wiktionary below.
{{audio|en|En-uk-English.oga|Audio (UK)}}
Could become:
<phonos file="En-uk-English.oga" label="Audio (UK)"/>
The inline audio player will be available in your wiki in 2 weeks time; in the meantime, we would like you to read about the features and give us feedback or ask questions about it in this talk page.
Thank you!UOzurumba (WMF), on behalf of the Foundation's Language team
02:26, 27 ਜੁਲਾਈ 2023 (UTC)
Review the Charter for the Universal Code of Conduct Coordinating Committee[ਸੋਧੋ]
Hello all,
I am pleased to share the next step in the Universal Code of Conduct work. The Universal Code of Conduct Coordinating Committee (U4C) draft charter is now ready for your review.
The Enforcement Guidelines require a Building Committee form to draft a charter that outlines procedures and details for a global committee to be called the Universal Code of Conduct Coordinating Committee (U4C). Over the past few months, the U4C Building Committee worked together as a group to discuss and draft the U4C charter. The U4C Building Committee welcomes feedback about the draft charter now through 22 September 2023. After that date, the U4C Building Committee will revise the charter as needed and a community vote will open shortly afterward.
Join the conversation during the conversation hours or on Meta-wiki.
Best,
RamzyM (WMF), on behalf of the U4C Building Committee, 15:36, 28 ਅਗਸਤ 2023 (UTC)