ਵਰਤੋਂਕਾਰ:Satpal Dandiwal

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਮੇਰਾ ਨਾਂਮ ਸੱਤਪਾਲ ਸਿੰਘ ਹੈ। ਮੈਂ ਪਿੰਡ ਚੋਟੀਆਂ, ਜਿਲ਼੍ਹਾ ਮਾਨਸਾ ਦਾ ਰਹਿਣ ਵਾਲਾ ਹਾਂ। ਮੇਰੀਆਂ ਜਿਆਦਾਤਰ ਸੋਧਾਂ ਵਿਕੀਪੀਡੀਆ 'ਤੇ ਮੌਜੂਦ ਹਨ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਵਿਕੀਸ਼ਨਰੀ 'ਤੇ ਵੀ ਯੋਗਦਾਨ ਪਾ ਸਕਾਂ।