ਅੱਗਾ
ਪੰਜਾਬੀ[ਸੋਧੋ]
ਉਚਾਰਨ[ਸੋਧੋ]
noicon | (file) |
ਨਿਰੁਕਤੀ[ਸੋਧੋ]
(noun, masculine)[ਸੋਧੋ]
ਅੱਗਾ
- . ਸਾਹਮਣਾ ਪਾਸਾ, ਸਾਮ੍ਹਣਾ, ਮੁਹਰਾ, ਮੂਹਰਾ, ਮੂਹਰ, ਅਗਾੜ, ਅਗਾੜੀ, ਹਰ ਸ਼ ਦਾ ਅਗਲਾ ਹਿੱਸਾ, ਅਗਲਾ ਸਿਰਾ; #. ਘਰ ਦੇ ਸਾਸਣ ਖਲ੍ਹੀ ਥਾਂ; #. ਕੁੜਤੇ ਦੇ ਅਗਲੇ ਪਾਸੇ ਦਾ ਟੁਕੜਾ; #. ਸਰੀਰ ਦਾ ਅਗਲਾ ਹਿੱਸਾ, ਗੁਪਤ ਅੰਗ; #. ਆਉਣ ਵਾਲਾ ਸਮਾ, ਭਵਿੱਖਤ, ਮਰਨ ਪਿਛੋਂ ਦਾ ਜੀਵਨ, ਪਰਲੋਕ
ਹਵਾਲੇ[ਸੋਧੋ]
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ